Saturday , 18 August 2018
Breaking News
You are here: Home » NATIONAL NEWS » ਡਾ. ਮਨਮੋਹਨ ਸਿੰਘ ਨੇ ਰਾਸ਼ਟਰਪਤੀ ਨੂੰ ਮੋਦੀ ਦੇ ਵਿਰੁਧ ਲਿਖੀ ਚਿਠੀ

ਡਾ. ਮਨਮੋਹਨ ਸਿੰਘ ਨੇ ਰਾਸ਼ਟਰਪਤੀ ਨੂੰ ਮੋਦੀ ਦੇ ਵਿਰੁਧ ਲਿਖੀ ਚਿਠੀ

ਨਵੀਂ ਦਿਲੀ, 14 ਮਈ (ਪੀ.ਟੀ.)- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਹੋਰ ਕਾਂਗਰਸੀ ਨੇਤਾਵਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿਠੀ ਲਿਖ ਕੇ ਪ੍ਰਧਾਨ ਮੰਤਰੀ ਮੋਦੀ ਦੀ ਭਾਸ਼ਾ ’ਤੇ ਇਤਰਾਜ਼ ਜਤਾਇਆ ਹੈ।ਕਰਨਾਟਕ ਚੋਣ ਪ੍ਰਚਾਰ ‘ਚ ਮੋਦੀ ਵਲੋਂ ਕਾਂਗਰਸ ਨੂੰ ‘ਲੈਣੇ ਦੇ ਦੇਣੇ ਪੈ ਜਾਣਗੇ‘ ਵਾਲੇ ਬਿਆਨ ‘ਤੇ ਕਾਂਗਰਸ ਨੇ ਤਿਖਾ ਇਤਰਾਜ਼ ਜਤਾਇਆ ਹੈ।

Comments are closed.

COMING SOON .....
Scroll To Top
11