Monday , 14 October 2019
Breaking News
You are here: Home » HEALTH » ਟਰੱਕ ਅਤੇ ਮੋਟਰਸਾਇਕਲ ਦੀ ਟੱਕਰ ’ਚ ਨੌਜਵਾਨ ਦੀ ਦਰਦਨਾਕ ਮੌਤ, ਦੋਸਤ ਫੱਟੜ

ਟਰੱਕ ਅਤੇ ਮੋਟਰਸਾਇਕਲ ਦੀ ਟੱਕਰ ’ਚ ਨੌਜਵਾਨ ਦੀ ਦਰਦਨਾਕ ਮੌਤ, ਦੋਸਤ ਫੱਟੜ

ਸ਼ੇਰਪੁਰ, 5 ਦਸੰਬਰ (ਹਰਜੀਤ ਕਾਤਿਲ)- ਅਜ ਬਾਅਦ ਦੁਪਹਿਰ ਸੇਰਪੁਰ ਤੋ ਬਰਨਾਲਾ ਰੋਡ ਤੇ ਅਚਾਨਿਕ ਹੋਏ ਸੜਕ ਹਾਦਸੇ ਵਿਚ ਇਕ ਨੋਜਵਾਨ ਦੀ ਮੋਤ ਹੋ ਜਾਣ ਦੇ ਸਮਾਚਾਰ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਪੁਤਰ ਹਰਨੇਕ ਸਿੰਘ ਵਾਸੀ ਹੇੜੀਕੇ ਆਪਣੇ ਦੋਸਤ ਨਾਲ ਆਪਣੇ ਮੋਟਰਸਾਇਕਲ ਨੰਬਰ ਪੀ ਬੀ 10 ਈਐਫ 3947 ਤੇ ਬਰਨਾਲਾ ਤੋ ਸੇਰਪੁਰ ਵਲ ਆ ਰਹੇ ਸਨ। ਨੰਗਲ ਅਤੇ ਕਰਮਗੜ ਦੇ ਵਿਚਕਾਰ ਠੇਕੇ ਦੇ ਨਜਦੀਕ ਪੈਂਦੇ ਖਤਰਨਾਕ ਮੋੜ ਤੇ ਇਕ ਟਰਕ ਨੰਬਰ ਪੀਬੀ 03 ਵਾਈ 9265 ਨਾਲ ਟਕਰ ਹੋ ਜਾਣ ਕਾਰਨ ਮੋਟਰਸਾਇਕਲ ਟਰਕ ਦੇ ਪਿਛਲੇ ਟਾਇਰਾ ਹੇਠ ਜਾ ਵੜਿਆ ਜਿਸ ਦੇ ਚਲਦੇ ਜਸਵੀਰ ਸਿੰਘ ਦਾ ਸਿਰ ਟਰਕ ਦੇ ਟਾਇਰਾਂ ਹੇਠ ਆ ਕੇ ਬੁਰੀ ਤਰਾਂ ਕੁਚਲਿਆ ਗਿਆ ਅਤੇ ਉਸ ਦੀ ਘਟਨਾ ਸਥਾਨ ਤੇ ਹੀ ਮੋਤ ਹੋ ਗਈ ਅਤੇ ਉਸਦਾ ਦੋਸਤ ਗੰਭੀਰ ਰੂਪ ’ਚ ਫਟੜ ਹੋ ਗਿਆ ।

Comments are closed.

COMING SOON .....


Scroll To Top
11