Friday , 20 April 2018
Breaking News
You are here: Home » NATIONAL NEWS » ਜੱਜ ਲੋਇਆ ਦੀ ਮੌਤ ਸਬੰਧੀ ਜਾਂਚ ਸਹੀ ਤਰੀਕੇ ਨਾਲ ਹੋਵੇ : ਰਾਹੁਲ ਗਾਂਧੀ

ਜੱਜ ਲੋਇਆ ਦੀ ਮੌਤ ਸਬੰਧੀ ਜਾਂਚ ਸਹੀ ਤਰੀਕੇ ਨਾਲ ਹੋਵੇ : ਰਾਹੁਲ ਗਾਂਧੀ

ਨਵੀਂ ਦਿਲੀ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਜ ਦੇਰ ਸ਼ਾਮ ਸੁਪਰੀਮ ਕੋਰਟ ਦੇ 4 ਜਜਾਂ ਦੇ ਵਿਵਾਦ ਸੰਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਗੰਭੀਰ ਮਸਲਾ ਦਸਿਆ ਹੈ। ਇਸ ਸੰਬੰਧੀ ਦੇਰ ਸ਼ਾਮ ਇਕ ਪ੍ਰੈਸ ਕਾਨਫਰੰਸ ਨੂੰ ਸੰਬੰਧੋਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨਿਆਂ ਵਿਵਸਥਾ ‘ਤੇ ਸਾਨੂੰ ਸਭ ਨੂੰ ਭਰੋਸਾ ਹੈ ਪਰ 4 ਜਜਾਂ ਵਲੋਂ ਪ੍ਰੈਸ ਕਾਨਫਰੰਸ ਕਰਨਾ ਇਕ ਗੰਭੀਰ ਮਾਮਲਾ ਹੈ। ਜਜਾਂ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਜੋ ਮੁਦੇ ਚੁਕੇ ਗਏ ਹਨ ਉਹ ਅਹਿਮ ਹਨ। ਉਨ•ਾਂ ਨੇ ਭਾਰਤੀ ਲੋਕਤੰਤਰ ਨੂੰ ਖਤਰੇ ‘ਚ ਦਸਿਆ ਹੈ। ਰਾਹੁਲ ਨੇ ਕਿਹਾ ਕਿ ਭਾਰਤ ਦੇ ਇਤਿਹਾਸ ‘ਚ ਅਜ ਤਕ ਇਸ ਤਰਾਂ ਕਦੇ ਵੀ ਨਹੀਂ ਹੋਈਆ ਕਿ ਸੁਪਰੀਮ ਕੋਰਟ ਦੇ ਜਜਾਂ ਨੂੰ ਪ੍ਰੈਸ ਕਾਨਫਰੰਸ ਕਰ ਕੇ ਆਪਣੀਆਂ ਪ੍ਰੇਸ਼ਾਨੀਆਂ ਦਸਣੀਆਂ ਪਈਆਂ ਹੋਣ। ਰਾਹੁਲ ਨੇ ਜਜ ਲੋਇਆ ਦੀ ਮੌਤ ਦੇ ਮਾਮਲੇ ‘ਤੇ ਗਲ ਕਰਦੀਆਂ ਕਿਹਾ ਕਿ ਸੁਪਰੀਮ ਕੋਰਟ ‘ਚ ਉਚ ਪਧਰ ‘ਤੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।

Comments are closed.

COMING SOON .....
Scroll To Top
11