Saturday , 20 April 2019
Breaking News
You are here: Home » INTERNATIONAL NEWS » ਜੰਮੂ-ਕਸ਼ਮੀਰ ਭਾਰਤ ਦਾ ਅਹਿਮ ਹਿੱਸਾ-ਯੂਐਨ ਵਿੱਚ ਬੋਲਿਆ ਭਾਰਤ

ਜੰਮੂ-ਕਸ਼ਮੀਰ ਭਾਰਤ ਦਾ ਅਹਿਮ ਹਿੱਸਾ-ਯੂਐਨ ਵਿੱਚ ਬੋਲਿਆ ਭਾਰਤ

ਸੰਯੁਕਤ ਰਾਸ਼ਟਰ- ਪਾਕਿਸਤਾਨੀ ਰਾਜਦੂਤ ਵ¤ਲੋਂ ਸੰਯੁਕਤ ਰਾਸ਼ਟਰ ਮਹਾਸਭਾ ਦੀ ਚਰਚਾ ਵਿਚ ਕਸ਼ਮੀਰ ਦਾ ਹਵਾਲਾ ਦਿ¤ਤੇ ਜਾਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਇਹ ਸਪਸ਼ਟ ਕੀਤਾ ਕਿ ਚਾਹੇ ਉਹ ਕਿੰਨੀਆਂ ਵੀ ‘ਖੋਖਲੀ ਦਲੀਲਾਂ‘ ਦੇਣ, ਇਹ ਸ¤ਚਾਈ ਨਹੀਂ ਬਦਲ ਸਕਦੀ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿ¤ਖੜਵਾਂ ਅੰਗ ਹੈ। ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਦੀ ਨੇ ਕ¤ਲ ਮਹਾਸਭਾ ਵਿਚ ‘ਕਤਲੇਆਮ, ਯੁ¤ਧ ਅਪਰਾਧ, ਨਸਲੀ ਸਫਾਇਆ ਅਤੇ ਮਨੁ¤ਖਤਾ ਵਿਰੁ¤ਧ ਅਪਰਾਧ ਨੂੰ ਰੋਕਣ ਅਤੇ ਉਸ ਤੋਂ ਸੁਰ¤ਖਿਆ ਦੀ ਜ਼ਿੰਮੇਦਾਰੀ‘ ਵਿਸ਼ੇ ‘ਤੇ ਹੋ ਰਹੀ ਚਰਚਾ ਦੌਰਾਨ ਕਿਹਾ ਸੀ ਕਿ ਕਸ਼ਮੀਰ ਕਤਲੇਆਮ ਵਰਗੇ ‘ਗੰਭੀਰ ਅਪਰਾਧਾਂ‘ ਨਾਲ ਪੀੜਤ ਥਾਵਾਂ ਵਿਚ ਸ਼ਾਮਲ ਹੈ।

Comments are closed.

COMING SOON .....


Scroll To Top
11