Thursday , 20 September 2018
Breaking News
You are here: Home » INTERNATIONAL NEWS » ਜੈਸਨ ਕੈਨੀ ਨੂੰ ਕੈਲਗਰੀ ਤੋਂ ਵਡੀ ਜਿ¤ਤ ’ਤੇ ਵਧਾਈ ਦਿਤੀ : ਸ. ਸੁਖਬੀਰ ਗਿਲ

ਜੈਸਨ ਕੈਨੀ ਨੂੰ ਕੈਲਗਰੀ ਤੋਂ ਵਡੀ ਜਿ¤ਤ ’ਤੇ ਵਧਾਈ ਦਿਤੀ : ਸ. ਸੁਖਬੀਰ ਗਿਲ

ਕੈਲਗਰੀ (ਕੈਨੇਡਾ), 17 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਕਨੇਡਾ ਦੇ ਸੂਬੇ ਅਲਬਰਟਾ ਦੇ ਯੂ.ਪੀ.ਸੀ ਪਾਰਟੀ ਦੇ ਪਰੇਜੀਡੈਨਟ ਅਤੇ ਕਨੇਡਾ ਦੇ ਸਾਬਕਾ ਸੈਂਟਰ ਮਨੀਸਟਰ ਜੇਸਨ ਕੈਨੀ ਹੁਣਾ ਕੈਲਗਰੀ ਵਿਚ ਐਮ.ਐਲ.ਏ ਦੀ ਜਿਮਣੀ ਚੋਣ ਵਿਚ ਬਹੁਤ ਵਡੀ ਜਿ¤ਤ ਦਰਜ ਕੀਤੀ ਹੈ ਇਸ ਮੋਕੇ ਕੈਲਗਰੀ ਤੋਂ ਸ. ਸੁਖਬੀਰ ਸਿੰਘ ਗਿ¤ਲ ਹੁਣਾ ਜੈਸਨ
ਕੈਨੀ ਅਤੇ ਐਮ.ਐਲ.ਏ ਪ੍ਰਭ ਗਿਲ ਨੂੰ ਵਧਾਈ ਦਿ¤ਤੀ ਇਸ ਮੋਕੇ ਸੁ¤ਖਬੀਰ ਹੁਣਾ ਵਿਸ਼ੇਸ਼ ਗ¤ਲ-ਬਾਤ ਕਰਦੀਆਂ ਆੰਖੀਆ ਕੇ ਜਿਸ ਤੇਜ਼ੀ ਨਾਲ ਯੂ.ਪੀ.ਸੀ ਅਲਬਰਟਾ ਵਿਚ ਬਹੁਤ ਜ਼ਿਆਦਾ ਜਿ¤ਤ ਪ੍ਰਾਪਤ ਕਰਨ ਕਰਕੇ ਆਓੁਣ ਵਾਲ਼ੀਆਂ ਚੋਣਾਂ ਵਿ¤ਚ ਅਲਬਰਟਾ ਵਿ¤ਚ ਜੇਸਨ ਕੈਨੀ ਦੀ ਸਰਕਾਰ ਬਣਨੀ ਤੈਅ ਹੈ।

Comments are closed.

COMING SOON .....
Scroll To Top
11