Sunday , 21 April 2019
Breaking News
You are here: Home » NATIONAL NEWS » ਜੇਤਲੀ ਨੇ ਰਾਜਸਭਾ ਦੇ ਮੈਂਬਰ ਦੇ ਰੂਪ ’ਚ ਚੁੱਕੀ ਸਹੁੰ

ਜੇਤਲੀ ਨੇ ਰਾਜਸਭਾ ਦੇ ਮੈਂਬਰ ਦੇ ਰੂਪ ’ਚ ਚੁੱਕੀ ਸਹੁੰ

ਨਵੀਂ ਦਿੱਲੀ, 15 ਅਪ੍ਰੈਲ (ਪੀ.ਟੀ.)- ਵਿਤ ਮੰਤਰੀ ਅਰੁਣ ਜੇਤਲੀ ਨੇ ਅਜ ਰਾਜਸਭਾ ਦੇ ਮੈਂਬਰ ਦੇ ਰੂਪ ‘ਚ ਸਹੁੰ ਚੁਕੀ ਹੈ। ਜੇਤਲੀ ਪਿਛਲੇ ਮਹੀਨੇ ਹੋਏ ਰਾਜਸਭਾ ਦੇ ਦੁਵਲੀ ਚੋਣਾਂ ‘ਚ ਉਤਰ ਪ੍ਰਦੇਸ਼ ਤੋਂ ਰਾਜਸਭਾ ਲਈ ਚੁਣੇ ਗਏ ਸਨ।ਉਨ੍ਹਾਂ ਦਾ ਪਿਛਲਾ ਕਾਰਜਕਾਲ 2 ਅਪ੍ਰੈਲ ਨੂੰ ਖਤਮ ਹੋਇਆ ਸੀ।ਉਹ ਲਗਾਤਾਰ ਤੀਜੀ ਵਾਰ ਉਚ ਸਦਨ ਲਈ ਚੁਣੇ ਗਏ ਹਨ। ਉਪ-ਰਾਸ਼ਟਰੀ ਅਤੇ ਰਾਜਸਭਾ ਦੇ ਸਭਾਪਤੀ ਐਮ.ਵੈਂਕੇਯਾ ਨਾਇਡੂ ਨੇ ਜੇਤਲੀ ਨੂੰ ਸੰਸਦ ਭਵਨ ’ਚ ਸਹੁੰ ਚੁਕਵਾਈ।ਜੇਤਲੀ ਬੀਮਾਰ ਹੋਣ ਕਾਰਨ ਹੋਰ ਨਵੇਂ ਚੁਣੇ ਗਏ ਮੈਂਬਰਾਂ ਨਾਲ ਸਹੁੰ ਨਹੀਂ ਚੁਕ ਸਕੇ।

Comments are closed.

COMING SOON .....


Scroll To Top
11