Monday , 22 October 2018
Breaking News
You are here: Home » INTERNATIONAL NEWS » ਜੇਕਰ ਤੇਲੰਗਾਨਾ ਸੂਬਾ ਬਣਿਆ ਤਾਂ ਫਿਰ ਉਠੇਗੀ ਵੱਖਰੇ ਗੌਰਖਾਲੈਂਡ ਦੀ ਮੰਗ : ਜੀ. ਜੇ. ਐਮ.

ਜੇਕਰ ਤੇਲੰਗਾਨਾ ਸੂਬਾ ਬਣਿਆ ਤਾਂ ਫਿਰ ਉਠੇਗੀ ਵੱਖਰੇ ਗੌਰਖਾਲੈਂਡ ਦੀ ਮੰਗ : ਜੀ. ਜੇ. ਐਮ.

ਦਾਰਜਲਿੰਗ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਗੋਰਖਾਲੈਂਡ ਜਨ ਮੁਕਤੀ ਮੋਰਚਾ ਨੇ ਧਮਕੀ ਦਿੱਤੀ ਹੈ ਕਿ ਜੇਕਰ ਕੇਂਦਰ ਸਰਕਾਰ ਨੇ ਤੇਲੰਗਾਨਾ ਦੀ ਮੰਗ ਮੰਨੀ ਅਤੇ ਆਂਧਰ ਪ੍ਰਦੇਸ਼ ਦੀ ਵੰਡ ਕੀਤੀ ਤਾਂ ਦਾਰਜਲਿੰਗ ਹਿੱਲਜ਼ ਦੇ ਲਈ ਇਕ ਵੱਖਰੇ ਸੂਬੇ ਦੀ ਮੰਗ ਫਿਰ ਤੋਂ ਉਠਾਵਾਂਗੇ। ਜੀ. ਜੇ. ਐਮ. ਦੇ ਜਨਰਲ ਸਕੱਤਰ ਰੋਸ਼ਨ ਗਿਰੀ ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਮੰਤਰੀ ਸਿੰਘ, ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਚੇਅਰਪਰਸਨ  ਸੋਨੀਆ ਗਾਂਧੀ ਅਤੇ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਇਕ ਮੰਗ ਪੱਤਰ ਭੇਜੇਗੀ ਅਤੇ ਮੰਗ ਕਰੇਗੀ ਕਿ ਕੇਂਦਰ ਸਰਕਾਰ ਤੇਲੰਗਾਨਾ ਦੇ ਨਾਲ ਹੀ ਗੋਰਖਾਲੈਂਡ ਦੀ ਮੰਗ ਮੰਨ ਲਵੇ।

Comments are closed.

COMING SOON .....


Scroll To Top
11