Sunday , 19 November 2017
Breaking News
You are here: Home » BUSINESS NEWS » ਜੀ.ਐਸ.ਟੀ. ਦੇ ਸਿਰਫ ਦੋ ਟੈਕਸ ਸਲੈਬ ਰੱਖਣ ਦੀ ਤਿਆਰੀ

ਜੀ.ਐਸ.ਟੀ. ਦੇ ਸਿਰਫ ਦੋ ਟੈਕਸ ਸਲੈਬ ਰੱਖਣ ਦੀ ਤਿਆਰੀ

ਨਵੀਂ ਦਿੱਲੀ- ਬੀਤੇ ਦਿਨੀਂ ਸ਼ੁਕਵਾਰ ਨੂੰ 175 ਤੋਂ ਵਧ ਚੀਜ਼ਾਂ ਨੂੰ 28 ਫੀਸਦੀ ਟੈਕਸ ਦਾਇਰੇ ’ਚੋਂ ਬਾਹਰ ਕਰਕੇ ਇਨ੍ਹਾਂ ’ਤੇ 18 ਫੀਸਦੀ ਟੈਕਸ ਕਰ ਦਿੱਤਾ ਗਿਆ।ਸੂਤਰਾਂ ਮੁਤਾਬਕ, ਅਗਸਤ ’ਚ ਅੰਦਾਜ਼ੇ ਤੋਂ ਜ਼ਿਆਦਾ ਟੈਕਸ ਜਮ੍ਹਾ ਹੋਣ ਨਾਲ ਹੀ ਸਰਕਾਰ ਨੂੰ ਇਹ ਵਡਾ ਫੇਰਬਦਲ ਕਰਨ ਦੀ ਦਿਸ਼ਾ ‘ਚ ਅਗੇ ਵਧਣ ਦੀ ਹਿੰਮਤ ਮਿਲੀ। ਸੂਤਰਾਂ ਨੇ ਦਸਿਆ ਕਿ ਸੂਬਿਆਂ ਦੀ ਨਜ਼ਰ ਜੁਲਾਈ ਮਹੀਨੇ ਦੇ 17,000 ਕਰੋੜ ਰੁਪਏ ਦੇ ਟੈਕਸ ਘਾਟੇ ’ਤੇ ਸੀ।ਹਾਲਾਂਕਿ ਅਗਸਤ ਤਕ ਇਹ ਘਾਟਾ ਸਿਰਫ 7000 ਕਰੋੜ ਰੁਪਏ ਤਕ ਆ ਗਿਆ ਅਤੇ ਆਟੋਮੋਬਾਇਲ, ਡ੍ਰਿੰਕਸ ਤੇ ਤੰਬਾਕੂ ’ਤੇ ਲਗਾਏ ਗਏ ਸੈਸ ਤੋਂ ਜਦੋਂ ਤਕਰੀਬਨ 8,000 ਕਰੋੜ ਰੁਪਏ ਜਮ੍ਹਾ ਹੋ ਗਏ ਤਾਂ ਮੰਤਰੀਆਂ ਨੂੰ ਸਾਹ ਲੈਣ ਦੀ ਥੋੜ੍ਹੀ ਜਗ੍ਹਾ ਮਿਲੀ ਅਤੇ ਦਰਾਂ ’ਚ ਕਟੌਤੀ ਲਈ ਅਗੇ ਵਧਣ ਦਾ ਹੌਂਸਲਾ ਮਿਲਿਆ।

Comments are closed.

COMING SOON .....
Scroll To Top
11