Friday , 20 April 2018
Breaking News
You are here: Home » NATIONAL NEWS » ਜਸਟਿਸ ਲੋਇਆ ਦੀ ਮੌਤ ਸਬੰਧੀ ਪਟੀਸ਼ਨ ’ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ

ਜਸਟਿਸ ਲੋਇਆ ਦੀ ਮੌਤ ਸਬੰਧੀ ਪਟੀਸ਼ਨ ’ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ

ਨਵੀਂ ਦਿੱਲੀ, 11 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸੁਪਰੀਮ ਕੋਰਟ 2005 ਦੇ ਸੋਹਰਾਬੁਦੀਨ ਸ਼ੇਖ ਮੁਕਾਬਲੇ ਮਾਮਲੇ ਦੇ ਟ੍ਰਾਇਲ ਜਜ ਬੀ.ਐਚ ਲੋਇਆ ਦੀ ਮੌਤ ਦੇ ਮਾਮਲੇ ਦੀ ਸੁਤੰਤਰ ਜਾਂਚ ਸੰਬੰਧੀ ਪਟੀਸ਼ਨ ਦੀ ਸੁਣਵਾਈ ਸ਼ੁਕਰਵਾਰ ਨੂੰ ਕਰੇਗਾ। ਮਹਾਰਾਸ਼ਟਰ ਦੇ ਪਤਰਕਾਰ ਬੰਧੂਰਾਜ ਸੰਭਾਜੀ ਲੋਨੇ ਦੀ ਪਟੀਸ਼ਨ ‘ਤੇ ਵਕੀਲ ਅਨਿਤਾ ਸ਼ਿਨਾਏ ਨੇ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਦੇ ਸਾਹਮਣੇ ਮਾਮਲੇ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਬਹੁਤ ਮਹਤਵਪੂਰਨ ਹੈ, ਇਸ ਲਈ ਇਸ ਦੀ ਸੁਣਵਾਈ ਜਲਦ ਤੋਂ ਜਲਦ ਕਰਵਾਈ ਜਾਣੀ ਚਾਹੀਦੀ ਹੈ। ਜਸਟਿਸ ਮਿਸ਼ਰਾ ਨੇ ਉਨ੍ਹਾਂ ਦੀਆਂ ਦਲੀਲਾਂ ਸਵੀਕਾਰ ਕਰਦੇ ਹੋਏ ਮਾਮਲੇ ਦੀ ਸੁਣਵਾਈ ਲਈ ਸ਼ੁਕਰਵਾਰ ਦੀ ਤਾਰੀਕ ਤੈਅ ਕੀਤੀ।

Comments are closed.

COMING SOON .....
Scroll To Top
11