Wednesday , 16 January 2019
Breaking News
You are here: Home » BUSINESS NEWS » ਗ੍ਰਾਮ ਪੰਚਾਇਤ ਤੇ ਯੁਵਕ ਸੇਵਾਵਾਂ ਕਲੱਬ ਨੇ ਗੈਸ ਸਿਲੰਡਰ ਵੰਡੇ

ਗ੍ਰਾਮ ਪੰਚਾਇਤ ਤੇ ਯੁਵਕ ਸੇਵਾਵਾਂ ਕਲੱਬ ਨੇ ਗੈਸ ਸਿਲੰਡਰ ਵੰਡੇ

ਦਿੜ੍ਹਬਾ ਮੰਡੀ, 15 ਮਈ (ਸਤਪਾਲ ਖਡਿਆਲ)- ਨੇੜਲੁੇ ਪਿੰਡ ਗੁੱਜਰਾਂ ਵਿਖੇ ਯੁਵਕ ਸੇਵਾਵਾਂ ਕਲੱਬ ਤੇ ਗ੍ਰਾਮ ਪੰਚਾਇਤ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਉਜਾਲਾ ਯੋਜਨਾ ਤਹਿਤ 61 ਪਰਿਵਾਰਾ ਨੂੰ ਗੈਸ ਸਿਲੰਡਰ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਪ੍ਰਧਾਨ ਰਾਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਗਰੀਬ ਲੋੜਵੰਦ ਪਰਿਵਾਰਾ ਨੂੰ ਕੇਂਦਰ ਸਰਕਾਰ ਦੀ ਲਾਹੇਵੰਦ ਸਕੀਮ ਹੈ, ਜਿਸ ਦਾ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਇਸ ਮੌਕੇ ਡਾ ਟਹਿਲ ਸਿੰਘ ਸਰਾਓ, ਮੇਜਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਜਗਸੀਰ ਸਿੰਘ ਪੰਚ, ਮਤਵਾਲ ਸਿੰਘ ਬਲਾਕ ਸੰਮਤੀ ਮੈਂਬਰ, ਹਰਦੇਵ ਸਿੰਘ ਨਹਿਲ, ਮੇਜਰ ਸਿੰਘ ਪੰਚ, ਮਨਜੀਤ ਸਿੰਘ ਲਾਡੀ ਸਾਬਕਾ ਡਰਾਇਕੈਟਰ, ਕੈਪਟਨ ਅਮਰਜੀਤ ਸਿੰਘ, ਮੱਖਣ ਸਿੰਘ ਸਿੱਧੂ, ਭੋਲਾ ਸਿੰਘ ਉਪਲ, ਜਗਤਾਰ ਸਿੰਘ ਸਕੱਤਰਅਤੇ ਤਰਸੇਮ ਸਿੰਘ, ਫੱਗੂ ਸਿੰਘ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11