Monday , 16 July 2018
Breaking News
You are here: Home » PUNJAB NEWS » ਗੈਂਗਸਟਰ ਮਾਮਲਾ : ਹਰਪ੍ਰੀਤ ਅਤੇ ਰੁਪਿੰਦਰ ਕੌਰ ਅਦਾਲਤ ’ਚ ਪੇਸ਼

ਗੈਂਗਸਟਰ ਮਾਮਲਾ : ਹਰਪ੍ਰੀਤ ਅਤੇ ਰੁਪਿੰਦਰ ਕੌਰ ਅਦਾਲਤ ’ਚ ਪੇਸ਼

ਮੋਹਾਲੀ, 10 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਗੈਂਗਸਟਰ ਦਿਲਪ੍ਰੀਤ ਨਾਲ ਰਹਿਣ ਵਾਲੀਆਂ ਦੋ ਔਰਤਾਂ ਨੂੰ ਅਜ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।ਹਰਪ੍ਰੀਤ ਕੌਰ ਅਤੇ ਰੁਪਿੰਦਰ ਕੌਰ ਨਾਮੀ ਦੋਵੇਂ ਔਰਤਾਂ ਸਕੀਆਂ ਭੈਣਾਂ ਹਨ।ਹਰਪ੍ਰੀਤ ਕੌਰ ਨੂੰ ਨਵਾਂਸ਼ਹਿਰ ‘ਚ ਪੁਲਿਸ ਨੇ ਇਕ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।ਉਥੇ ਹੀ ਰੁਪਿੰਦਰ ਨੂੰ ਚੰਡੀਗੜ੍ਹ ਦੇ ਸੈਕਟਰ 38 ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

Comments are closed.

COMING SOON .....
Scroll To Top
11