Saturday , 23 June 2018
Breaking News
You are here: Home » ENTERTAINMENT » ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨੇ ਮਾਰੀਆਂ ਮਲ੍ਹਾਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨੇ ਮਾਰੀਆਂ ਮਲ੍ਹਾਂ

ਜਲੰਧਰ, 13 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਦੇ ਵਿਦਿਆਰਥੀ ਹਰਦੀਪ ਸਿੰਘ ਰਾਜਵਾਲ ਨੇ ਰੋਟਰੀ ਕਲਬ ਜਲੰਧਰ ਵਲੋ ਕਰਵਾਏ ਗਏ ਗਾਇਣ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਇਸ ਤੋ ਪਿਹਲਾ ਰਾਜਵਾਲ ਗੁਰੁ ਨਾਨਕ ਦੇਵ ਯੂਨੀਵਰਸਿਟੀ ਵਲੋ ਕਰਵਾਏ ਇੰਟਰ ਜ਼ੋਨਲ, ਅਤੇ ਜ਼ੋਨਲ ਮੁਕਾਬਲਿਆ ਵਿਚ ਪਹਿਲਾਅਤੇ ਤੀਜਾ ਸਥਾਨ ਹਾਸਲ ਕਰ ਚੁਕਾ ਹੈ, ਕਾਲਜ ਪ੍ਰਿੰਸੀਪਲ ਡਾ. ਜੇ . ਕੇ. ਗੁਲਾਟੀ ਨੇ ਹਰਦੀਪ ਨੂੰ ਕਾਲਜ ਦਾ ਮਾਣ ਦਸਦਿਆ ਕਿਹਾ ਕਿ ਡੀ. ਡੀ ਪੰਜਾਬੀ ਵਲੋ ਕਰਵਾਏ ਜਾ ਰਹੇ ਸੀਗਿੰਗ ਰਿਆਲਟੀ ਸ਼ੋ ਕਿਸਮੇ ਕਿਤਨਾ ਹੈ ਦਮ ਦੇ ਫਾਈਨਲ ਚ, ਪੁਜ ਚੁਕਾ ਹੈ ਅਤੇ ਉਸ ਨੂੰ ਚੰਗੇ ਭਵਿਖ ਲਈ ਸ਼ੁਭਕਾਮਨਾਵਾ ਦਿਤੀਆਂ ਇਸਮੌਕੇ ਕਾਲਜ ਦੇ ਕਲਚਰ ਐਕਟੀਵੀਟੀ ਦੇ ਇੰਚਾਰਜ਼ ਪ੍ਰੋ. ਸ਼ੁਮਿਤ ਸ਼ਰਮਾ ਵੀ ਮੌਜੂਦ ਰਹੇ

Comments are closed.

COMING SOON .....
Scroll To Top
11