Tuesday , 18 September 2018
Breaking News
You are here: Home » INTERNATIONAL NEWS » ਗੁਰਬੀਰ ਗਰੇਵਾਲ ਨਿਊ ਜਰਸੀ ਦੇ ਅਟਾਰਨੀ ਜਨਰਲ ਨਾਮਜ਼ਦ

ਗੁਰਬੀਰ ਗਰੇਵਾਲ ਨਿਊ ਜਰਸੀ ਦੇ ਅਟਾਰਨੀ ਜਨਰਲ ਨਾਮਜ਼ਦ

ਵਾਸ਼ਿੰਗਟਨ, 13 ਦਸੰਬਰ (ਡਾ. ਸੁਰਿੰਦਰ ਸਿੰਘ ਗਿੱਲ)- ਪੰਜਾਬੀ ਮੂਲ ਦੇ ਗੁਰਬੀਰ ਸਿੰਘ ਗਰੇਵਾਲ ਨੂੰ ਨਿਊ ਜਰਸੀ ਸਟੇਟ ਦਾ ਅਟਾਰਨੀ ਜਨਰਲ ਨਾਮਜ਼ਦ ਕੀਤਾ ਗਿਆ ਹੈ । 44 ਸਾਲਾਂ ਦੇ ਗਰੇਵਾਲ ਅਟਾਰਨੀ ਜਨਰਲ ਬਣਨ ਵਾਲੇ ਪਹਿਲੇ ਅਮਰੀਕੀ ਸਿ¤ਖ ਹਨ। ਨਿਊ ਜਰਸੀ ਦੇ ਮਨੋਨੀਤ ਗਵਰਨਰ ਫਿਲ ਮਰਫੀ ਨੇ ਗੁਰਬੀਰ ਗਰੇਵਾਲ ਨੂੰ ਅਟਾਰਨੀ ਜਨਰਲ ਨਾਮਜ਼ਦ ਕੀਤਾ ਹੈ।

Comments are closed.

COMING SOON .....
Scroll To Top
11