Tuesday , 18 June 2019
Breaking News
You are here: Home » Religion » ਗੁਰਦੁਆਰਾ ਸਾਹਿਬ ’ਚ ਛੋਟੇ ਬੱਚਿਆਂ ਦੇ ਪੀਣ ਲਈ ਦੁੱਧ ਬੋਤਲ ’ਚ ਪਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਜ਼ਖਮੀ ਹੋਏ ਫੈਡਰੇਸ਼ਨ ਆਗੂ

ਗੁਰਦੁਆਰਾ ਸਾਹਿਬ ’ਚ ਛੋਟੇ ਬੱਚਿਆਂ ਦੇ ਪੀਣ ਲਈ ਦੁੱਧ ਬੋਤਲ ’ਚ ਪਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਜ਼ਖਮੀ ਹੋਏ ਫੈਡਰੇਸ਼ਨ ਆਗੂ

ਹਰਚੋਵਾਲ ਕਾਦੀਆਂ/ਗੁਰਦਾਸਪੁਰ, 18 ਮਾਰਚ (ਪ੍ਰਦੀਪ ਸਿੰਘ)- ਅੱਜ ਦੁਪਹਿਰ ਇਤਹਾਸਿਕ ਗੁਰਦੁਆਰਾ ਸਹਿਬ ਛੋਟੇ ਛੋਟੇ ਬਚਿਆਂ ਦੀ ਬੋਤਲ ਦੁਧ ਪਾਉਣ ਨੂੰ ਲੈ ਕੇ ਹੋਏ ਹਮਲੇ ਦੋਰਾਨ ਆਲ ਇੰਡੀਆ ਸਿਖ ਸਟੂਡੈਟਸ ਫੈਡਰੇਸ਼ਨ ਦੇ ਕੋਮੀ ਜਰਨਲ ਸਕਤਰ ਗਗਨਦੀਪ ਸਿੰਘ ਰਿਆੜ ਤੇ ਤੇਜ ਹਥਿਆਰਾਂ ਨਾਲ ਹਮਲਾਂ ਕਰ ਕੇ ਸਖਤ ਰੂਪ ਚ ਜਖਮੀ ਹੋਣ ਦਾ ਸਮਚਾਰ ਪ੍ਰਾਪਤ ਹੋਇਆਂ। ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਰਾਜਾ ਰਾਮ ਵਿਖੇ ਦੁਪਹਿਰ ਵੇਲੇ ਜਦ ਗੁਰਦੁਆਰਾ ਸਹਿਬ ਸਟੂਡੈਟਸ ਫੈਡਰੇਸ਼ਨ ਦੇ ਕੋਮੀ ਜਰਨਲ ਸਕਤਰ ਗਗਨਦੀਪ ਸਿੰਘ ਰਿਆੜ ਮਥਾ ਟੇਕਣ ਗਿਆ ਤਾ ਉਸ ਵਕਤ ਦੋ ਸਰਧਾਲੂ ਆਦਮੀ ਜਿਹਨਾਂ ਨੇ ਹਥ ਚ ਦੁਧ ਵਾਲੀ ਬੋਤਲ ਫੜੀ ਹੋਏ ਸੀ । ਉਹਨੇ ਨੇ ਭੁਖੇ ਛੋਟੇ ਬਚਿਆ ਲਈ ਪੀਣ ਲਈ ਦੁਧ ਮੰਗਿਆ ਤਾ ਉਸ ਟਾਈਮ ਗਗਨਦੀਪ ਸਿੰਘ ਰਿਆੜ ਨੇ ਪਤਲਿੇ ਚ ਦੁਧ ਪਾ ਕੇ ਬਚਿਆਂ ਦੇ ਪੀਣ ਲਈ ਦੇ ਦਿਤਾ । ਉਥੇ ਮੋਜੂਦ ਦੋ ਵਿਅਕਤੀ ਸਰਵਨ ਸਿੰਘ , ਲਖਾ ਸਿੰਘ ਵਾਸੀ ਹਰਚੋਵਾਲ ਨੇ ਬਚਿਆ ਦੀ ਪੀਣ ਲਈ ਦਿਤੇ ਦੁਧ ਦੀ ਵਿਰੋਧਤਾ ਕੀਤਾਂ ਕਿ ਇਥੇ ਵਾਧੂ ਦੁਧ ਨਹੀ ਤੁਸੀ ਬਿਨਾਂ ਮਤਬਲ ਨੂੰ ਲੋਕਾਂ ਦੁਧ ਦੇ ਰਹੇ । ਇਸ ਗਲ ਦੀ ਵਿਰੋਧਤਾਂ ਜਦ ਰਿਆੜ ਨੇ ਕੀਤੀ ਕਿ ਇਹ ਸੰਗਤਾਂ ਲਈ ਦੁਧ ਹੈ ਲੋਕਾ ਨੇ ਜਗਾਂ ਜਗਾਂ ਲੰਗਰ ਲਾਏ ਹੋਏ ਹਨ ਤੁਸੀ ਬਚਿਆਂ ਨੂੰ ਕਿਉਕਿ ਨਹੀ ਦੇਣ ਦਿੰਦੇ । ਇਸ ਗਲ ਲੈ ਮਾਮਲਾਂ ਵਧ ਗਿਆਂ ਤਾ ਸਰਵਨ ਸਿੰਘ , ਲਖਾ ਸਿੰਘ ਗਗਨਦੀਪ ਰਿਆੜ ਤੇ ਹਮਲਾ ਕਰ ਦਿਤਾ ਜਿਸ ਨਾਲ ਸਿਰ ਸਟ ਲਗ ਗਈ ਖੂਨ ਵਿਹਣ ਲਗ ਪਿਆਂ ਕੁਝ  ਲੋਕਾਂ ਨੇ ਵਿਚ ਪੈ ਕੇ ਇਸ ਝਗੜੇ ਨੂੰ ਰੁਕਿਆਂ । ਕੂਝ ਸਮੇ ਚ ਗੁਰਦੁਆਰਾ ਸਹਿਬ ਦੇ ਪ੍ਰਬਧਕ ਮੈਬਰਾਂ ਨੇ ਜਖਮੀ ਹਾਲਤ ਗਗਨਦੀੌਪ ਸਿੰਘ ਰਿਆੜ ਹਸਪਤਾਲ ਦਾਖਲ ਕਰਵਾਇਆਂ । ਇਸ ਮੋਕੇ ਗੁਰਦੁਆਰਾਂ ਰਾਜਾ ਰਾਮ ਮੁਖ ਸੇਵਾਦਰ ਬਾਬਾ ਬਲਵਿੰਦਰ ਸਿੰਘ ਮੋਕੇ ਪਹੁੰਚ ਸਾਰੀ ਘਟਨਾਂ ਦੀ ਜਾਣਕਾਰੀ ਲਈ ਇਸ ਜਾਚ ਕਰਾਉਣ ਲਈ ਕਹਿਆਂ।

Comments are closed.

COMING SOON .....


Scroll To Top
11