Thursday , 19 July 2018
Breaking News
You are here: Home » Religion » ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਗੁਰਮਤਿ ਸਮਾਗਮ 14 ਨੂੰ

ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਗੁਰਮਤਿ ਸਮਾਗਮ 14 ਨੂੰ

ਜਲੰਧਰ, 11 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਕ ਵਿਖੇ 14 ਜਨਵਰੀ ਦਿਨ ਐਤਵਾਰ ਨੂੰ ਮੁਕਤਸਰ ਦੇ ਸ਼ਹੀਦਾਂ 40 ਮੁਕਤਿਆਂ ਦੇ ਸ਼ਹੀਦੀ ਦਿਵਸ ਮਾਘੀ ਸੰਗਰਾਂਦ ਦੇ ਵਿਸ਼ੇਸ਼ ਗੁਰਮਤਿ ਸਮਾਗਮ ਸਜਾਏ ਜਾਣਗੇ। ਕੀਰਤਨ ਦਰਬਾਰ ਵਿੱਚ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮਿਥਸਰ 11 ਵਜੇ ਕੀਰਤਨ ਕਰਨਗੇ। ਜਦਕਿ ਸ਼੍ਰੋਮਣੀ ਕਥਾ ਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ 12 ਵਜੇ ਤੱਕ ਕਥਾ ਕਰਨਗੇ। ਸਮਾਪਤੀ ਉਪਰੰਤ ਗੁਰੂ ਕਾ ਮੰਗਰ ਵਰਤੇਗਾ। ਇਸ ਦਿਨ ਦੀ ਸਾਰੀ ਸੇਵਾ ਸਵਰਗਵਾਸੀ ਇੰਦਰਬੀਰ ਸਿੰਘ ਸਹਿਗਲ ਦੇ ਪਰਿਵਾਰ ਵੱਲੋਂ ਕੀਤੀ ਜਾਵੇਗੀ। ਇਹ ਸੂਚਨਾ ਪ੍ਰੋਗਰਾਮ ਸੰਯੋਜਕ ਸ. ਗੁਰਪ੍ਰੀਤ ਸਿੰਘ ਤਲਵਾਰ ਨੇ ਦਿੱਤੀ

Comments are closed.

COMING SOON .....
Scroll To Top
11