Friday , 24 May 2019
Breaking News
You are here: Home » PUNJAB NEWS » ਗੁਰਦਿੱਤ ਸਿੰਘ ਸੇਖੋਂ ਵੱਲੋਂ ਵਲੰਟੀਅਰਜ ਨਾਲ ਵਿਚਾਰ ਵਟਾਂਦਰਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾਰੀ ਕੀਤੇ ਨਿਰਦੇਸ਼

ਗੁਰਦਿੱਤ ਸਿੰਘ ਸੇਖੋਂ ਵੱਲੋਂ ਵਲੰਟੀਅਰਜ ਨਾਲ ਵਿਚਾਰ ਵਟਾਂਦਰਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾਰੀ ਕੀਤੇ ਨਿਰਦੇਸ਼

ਫਰੀਦਕੋਟ, 7 ਅਗਸਤ (ਰਜਿੰਦਰ ਅਰੋੜਾ)- ਅੱਜ ਆਮ ਆਦਮੀ ਪਾਰਟੀ ਹਲਕਾ ਫਰੀਦਕੋਟ ਦੇ ਸਾਰੇ ਵਲੰਟੀਅਰਜ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਗੁਰਦਿ¤ਤ ਸਿੰਘ ਸੇਖੋ ਹਲਕਾ ਇੰਚਾਰਜ ਮਾਲਵਾ ਜੋਨ ਫਰੀਦਕੋਟ ਨੇ ਕੀਤੀ।ਜਿਸ ਵਿ¤ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਲੰਟੀਅਰਜ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿ¤ਚ ਹਲਕਾ ਫਰੀਦਕੋਟ ਦੇ ਮੁ¤ਖ ਵਲੰਟੀਅਰਜ ਹਾਜ਼ਰ ਹੋਏ ਉਹਨਾ ਸਾਰਿਆਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਸ੍ਰ ਸੇਖੋ ਨੇ ਅ¤ਗੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋ ਆਮ ਆਦਮੀ ਪਾਰਟੀ ਦੇ ਵਿ¤ਚ ਵਿਰੋਧੀ ਧਿਰ ਦੇ ਨੇਤਾ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਅਤੇ ਉਹਨਾ ਦੇ ਨਾਲ ਕੁਝ ਐਮ. ਐਲ. ਏ ਕਰਕੇ ਆਮ ਆਦਮੀ ਪਾਰਟੀ ਪੰਜਾਬ ਕੁਝ ਵਿਵਾਦਾਂ ਵਿ¤ਚ ਚ¤ਲ ਰਹੀ ਹੈ, ਉਹਨਾ ਕਿਹਾ ਕਿ ਅਜਿਹੇ ਫੈਸਲੇ ਜਿਹੜੇ ਹਾਈ ਕਮਾਂਡ ਵਲੋ ਲਏ ਲਏ ਜਾਂਦੇ ਹਨ ਅਹੁਦੇਦਾਰਾਂ ਅਤੇ ਵਲੰਟੀਅਰਾ ਨੂੰ ਖਿੜੇ ਮ¤ਥੇ ਪਰਵਾਨ ਕਰਨੇ ਚਾਹੀਦੇ ਹਨ। ਜਦੋਂ ਕੁਝ ਵਲੰਟੀਅਰਜ ਨੇ ਪਾਰਟੀ ਸਬੰਧੀ ਸੁਝਾਅ ਦਿ¤ਤੇ ਤਾਂ ਸੇਖੋ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਇਹਨਾਂ ਵਿਚਾਰਾਂ ਨੂੰ ਇੰਨ-ਬਿੰਨ ਪਾਰਟੀ ਸਾਹਮਣੇ ਰ¤ਖ ਕੇ ਇਹਨਾ ਤੇ ਸੋਚ ਵਿਚਾਰ ਕਰਨਗੇ। ਉਹਨਾ ਅ¤ਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਵਿਚਾਰਧਾਰਾ ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਵੇਗਾ ਅਤੇ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਪਿੰਡ ਜਾ ਕੇ ਅਤੇ ਵਲੰਟੀਅਰਜ ਨਾਲ ਮੀਟਿੰਗਾਂ ਕਰਕੇ ਉਹਨਾ ਨੂੰ ਮੌਜੂਦਾ ਹਾਲਾਤਾਂ ਬਾਰੇ ਜਾਣੂੰ ਕਰਵਾਇਆ ਜਾਵੇਗਾ। ਇਸ ਮੌਕੇ ਉਹਨਾ ਨਾਲ ਗੁਰਤੇਜ ਸਿੰਘ ਖੋਸਾ ਯੂਥ ਪ੍ਰਧਾਨ ਪੰਜਾਬ, ਅਮਨ ਵੜਿੰਗ, ਅਮਨਦੀਪ ਸਿੰਘ ਬਾਬਾ ਸ਼ਹਿਰੀ ਪ੍ਰਧਾਨ, ਬ¤ਬੂ ਸਰਾਂ , ਵਿਪਨ ਕੁਮਾਰ, ਨਛ¤ਤਰ ਸਿੰਘ, ਭੁਪਿੰਦਰ ਸਿੰਘ,ਰਵੀ ਬੁਗਰਾ, ਕਿਰਪਾਲ ਸਿੰਘ, ਜਸਵਿੰਦਰ ਸਿੰਘ, ਗੁਰਪਿੰਦਰ ਸਿੰਘ, ਕਰਮਜੀਤ ਸਿੰਘ, ਜਸਪਾਲ ਸਿੰਘ ਸਾਦਿਕ, ਬਲਜੀਤ ਸਿੰਘ ਮਿ¤ਡੂਮਾਨ, ਗੁਰਮੀਤ ਸਿੰਘ, ਪਰਵਿੰਦਰ ਸਿੰਘ ਡੋਡ, ਸੁਖਜਿੰਦਰ ਸਿੰਘ ਦੀਪ ਸਿੰਘ ਵਾਲਾ , ਉਤਮ ਸਿੰਘ ਡੋਡ, ਕਰਮਜੀਤ ਸਿੰਘ ਪਿਪਲੀ, ਗੁਰਪ੍ਰੀਤ ਸਿੰਘ ਕਾਬਲਵਾਲਾ ਆਦਿ ਹਾਜ਼ਰ ਸਨ ।

Comments are closed.

COMING SOON .....


Scroll To Top
11