Monday , 22 October 2018
Breaking News
You are here: Home » NATIONAL NEWS » ਗੁਜਰਾਤ ਸਰਕਾਰ ਔਰਤਾਂ ਨਾਲ ਕੀਤਾ ਵਾਅਦਾ ਨਿਭਾਉਣ ’ਚ ਅਸਫ਼ਲ : ਰਾਹੁਲ ਗਾਂਧੀ

ਗੁਜਰਾਤ ਸਰਕਾਰ ਔਰਤਾਂ ਨਾਲ ਕੀਤਾ ਵਾਅਦਾ ਨਿਭਾਉਣ ’ਚ ਅਸਫ਼ਲ : ਰਾਹੁਲ ਗਾਂਧੀ

ਨਵੀਂ ਦਿੱਲੀ- ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦ੍ਰਿਸ਼ਟੀਕੋਣ ’ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ’ਤੇ ਲਗਾਤਾਰ ਜ਼ੁਬਾਨੀ ਹਮਲਾ ਕਰਦੇ ਹੋਏ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਗੁਜਰਾਤ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਔਰਤਾਂ ਨਾਲ ਕੀਤਾ ਗਿਆ ਵਾਅਦਾ ਨਿਭਾਉਣ ’ਚ ਅਸਫਲ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ, ‘‘ਗੁਜਰਾਤ ’ਚ ਭਾਜਪਾ ਦੇ 22 ਸਾਲ ਦੇ ਕਾਰਜਕਾਲ ‘ਚ ਰਾਜ ਦੀਆਂ ਔਰਤਾਂ ਸਿੱਖਿਆ, ਭੋਜਨ ਅਤੇ ਸੁਰਖਿਆ ਤੋਂ ਵਾਂਝੇ ਹਨ ਅਤੇ ਇਥੇ ਉਨ੍ਹਾਂ ਦਾ ਸਿਰਫ ਸ਼ੋਸ਼ਣ ਹੀ ਹੋ ਰਿਹਾ ਹੈ।ਉਹ ਆਂਗਣਵਾੜੀ ਵਰਕਰ ਹੋਵੇ ਆਸ਼ਾ ਕਰਮਚਾਰੀ, ਉਨ੍ਹਾਂ ’ਚ ਸਿਰਫ ਨਿਰਾਸ਼ਾ ਹੀ ਹੈ।ਰਾਜ ਸਰਕਾਰ ਗੁਜਰਾਤ ਦੀਆਂ ਭੈਣਾਂ ਲਈ ਸਿਰਫ ਖੋਖਲੇ ਵਾਅਦੇ ਕਰ ਰਹੀ ਹੈ ਅਤੇ ਉਸ ਨੂੰ ਕਦੇ ਪੂਰਾ ਨਹੀਂ ਕਰੇਗੀ।

Comments are closed.

COMING SOON .....


Scroll To Top
11