Sunday , 15 December 2019
Breaking News
You are here: Home » ENTERTAINMENT » ਕੋਰਸ ਸਿੰਗਰ ਅਮਨਪ੍ਰੀਤ ਸਿੰਘ

ਕੋਰਸ ਸਿੰਗਰ ਅਮਨਪ੍ਰੀਤ ਸਿੰਘ

ਹਰ ਇੱਕ ਗਾਣੇ ਵਿੱਚ ਸਿੰਗਰਾਂ ਦੇ ਨਾਲ-ਨਾਲ ਕੋਰਸ ਸਿੰਗਰਾਂ ਦਾ ਵੀ ਆਪਣਾ ਇੱਕ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਕੋਰਸ ਸਿੰਗਰ ਗਾਣੇ ਦੀ ਸੁੰਦਰਤਾ ਨੂੰ ਵਧਾਉਂਦੇ ਹਨ। ਇਸੇ ਤਰ੍ਹਾਂ ਹੀ ਸਿੰਗਰਾਂ ਨਾਲ ਕੋਰਸ ਕਰ ਰਿਹਾ ਅਮਨਪ੍ਰੀਤ ਸਿੰਘ ਜਿਸ ਦਾ ਜਨਮ ਪਿੰਡ ਭਕਨਾਂ ਕਲਾਂ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਅਜੀਤ ਸਿੰਘ ਤੇ ਮਾਤਾ ਕਸ਼ਮੀਰ ਕੌਰ ਦੇ ਘਰ ਹੋਇਆ। ਅਮਨਪ੍ਰੀਤ ਸਿੰਘ ਨੇ ਆਪਣੀ ਦੱਸਵੀਂ ਬਾਬਾ ਸੌਹਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਕਨਾਂ ਤੋਂ ਪਾਸ ਕੀਤੀ। ਅਮਨਪ੍ਰੀਤ ਸਿੰਘ ਇੱਕ ਹੱਸਮੁੱਖ ਸੁਭਾਅ ਵਾਲਾ ਗੱਭਰੂ ਨੌਜਵਾਨ ਹੈ। ਉਸ ਨੂੰ ਕੌਰਸ ਸਿੰਗਿੰਗ ਬਚਪਨ ਤੋਂ ਹੀ ਸ਼ੌਂਕ ਸੀ। ਉਸ ਦੀ ਸੰਗੀਤ ਦੀ ਦੁਨੀਆ ਵੱਖਰੀ ਪਹਿਚਾਣ ਹੈ। ਅੱਜ ਉਹ ਇੱਕ ਵਧੀਆ ਕੌਰਸ ਸਿੰਗਰ ਵਜੋਂ ਜਾਣਿਆ ਜਾਂਦਾ ਹੈ। ਉਹ ਨਾਮਵਰ ਕਲਾਕਾਰਾਂ ਨਾਲ ਕੋਰਸ ਕਰਦਾ ਹੈ ਜਿਨ੍ਹਾਂ ਵਿੱਚ ਸ਼ੰਮੀ ਖਾਨ, ਆਸ਼ੂ ਸਿੰਘ, ਦਵਿੰਦਰ ਦਿਆਲਪੁਰੀ, ਕਿਰਨ ਰੰਧਾਵਾ, ਜੱਸ ਕਾਂਜਲੀ ਅਤੇ ਜੀ ਗੁਲਜ਼ਾਰ ਆਦਿ ਸ਼ਾਮਿਲ ਹਨ।

Comments are closed.

COMING SOON .....


Scroll To Top
11