Friday , 16 November 2018
Breaking News
You are here: Home » NATIONAL NEWS » ਕੈਲਾਸ਼ ਮਾਨਸਰੋਵਰ ਤੋਂ ਬਾਅਦ ਹੁਣ ਦੁਬਈ ਜਾਣਗੇ ਰਾਹੁਲ ਗਾਂਧੀ

ਕੈਲਾਸ਼ ਮਾਨਸਰੋਵਰ ਤੋਂ ਬਾਅਦ ਹੁਣ ਦੁਬਈ ਜਾਣਗੇ ਰਾਹੁਲ ਗਾਂਧੀ

ਨਵੀਂ ਦਿਲੀ, 9 ਸਤੰਬਰ (ਪੀ.ਟੀ.)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੈਲਾਸ਼ ਮਾਨਸਰੋਵਰ ਦੀ ਆਪਣੀ ਧਾਰਮਿਕ ਯਾਤਰਾ ਪੂਰੀ ਕਰਨ ਤੋਂ ਬਾਅਦ ਇਸ ਸਾਲ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ‘ਚ ਜੁਟ ਜਾਣਗੇ। ਪ੍ਰਚਾਰ ਦੌਰਾਨ ਹੀ ਰਾਹੁਲ ਗਾਂਧੀ ਦੋ ਦਿਨਾਂ ਮਿਡਲ ਈਸਟ ਦੌਰੇ ’ਤੇ ਵੀ ਜਾਣਗੇ।ਉਚ ਪਧਰੀ ਸੂਤਰਾਂ ਮੁਤਾਬਿਕ ਰਾਹੁਲ ਪਹਿਲਾਂ ਮਿਡਲ ਈਸਟ ਦੇ ਦੌਰੇ ’ਤੇ ਬਹਿਰੀਨ ਗਏ ਸਨ ਪਰ ਉਦੋਂ ਸੰਯੁਕਤ ਅਰਬ-ਅਮੀਰਾਤ ਨਹੀਂ ਜਾ ਸਕੇ ਸਨ। ਇਸ ਲਈ ਇਸ ਵਾਰ ਰਾਹੁਲ ਦੇ ਦੌਰੇ ਦੇ ਕੇਂਦਰ ‘ਚ ਦੁਬਈ ਹੋਵੇਗਾ। ਦਰਅਸਲ ਦੁਬਈ ‘ਚ ਭਾਰਤ ਨਾਲ ਨਾਤਾ ਰਖਣ ਵਾਲੇ ਕਰੀਬ 34 ਲਖ ਲੋਕ ਰਹਿੰਦੇ ਹਨ ਜਿਨ੍ਹਾਂ ਦੇ ਕਾਫੀ ਰਿਸ਼ਤੇਦਾਰ ਭਾਰਤ ‘ਚ ਹਨ।

Comments are closed.

COMING SOON .....


Scroll To Top
11