Thursday , 23 May 2019
Breaking News
You are here: Home » PUNJAB NEWS » ਕੈਪਟਨ ਸਰਕਾਰ ਨੇ ਅਕਾਲੀਆਂ ਦੇ ਰਾਜ ’ਚ ਡੁੱਬੀ ਇੰਡਸਟਰੀ ਨੂੰ ਮੁੜ ਸੁਰਜੀਤ ਕੀਤਾ : ਕਾਂਗੜ

ਕੈਪਟਨ ਸਰਕਾਰ ਨੇ ਅਕਾਲੀਆਂ ਦੇ ਰਾਜ ’ਚ ਡੁੱਬੀ ਇੰਡਸਟਰੀ ਨੂੰ ਮੁੜ ਸੁਰਜੀਤ ਕੀਤਾ : ਕਾਂਗੜ

ਬਠਿੰਡਾ 15 ਮਾਰਚ (ਲੁਭਾਸ਼ ਸਿੰਗਲਾ/ਕੁਲਜੀਤ ਢੀਗਰਾਂ/ਗੁਰਪ੍ਰੀਤ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਾਂਗਰਸ ਸਰਕਾਰ ਦੇ ਦੋ ਵਰ੍ਹੇਂ ਬੀਤਣ ’ਤੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਪੰਜਾਬ ਅੰਦਰ 10 ਵਰੇਂ ਅਕਾਲੀ ਭਾਜਪਾ ਦੇ ਰਾਜ ਕਾਰਨ ਗੋਬਿੰਦਗੜ੍ਹ ਵਰਗੇ ਏਰੀਏ ਵਿਚ ਪਿਛਲੀ ਸਰਕਾਰ ਕਾਰਨ ਕਬੂਤਰ ਬੋਲਣ ਲੱਗ ਪਏ ਸਨ ਪਰ ਕੇਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦੋ ਸਾਲ ਵਿਚ ਹੀ ਸੱਤਾ ਸੰਭਾਲਦਿਆਂ ਪੰਜਾਬ ਅੰਦਰ ਉਦਯੋਗ ਮੁੜ ਸੁਰਜੀਤ ਹੀ ਨਹੀ ਕੀਤਾ ਬਲਕਿ ਉਦਯੋਗਪਤੀਆਂ ਦੇ ਚੇਹਰਿਆਂ ਉਪਰ ਰੋਣਕ ਵਾਪਿਸ ਲਿਆ ਦਿੱਤੀ ਕਿਉਕਿ ਉਦਯੋਗ ਨੂੰ ਅਨੇਕਾਂ ਸਹੂਲਤਾਂ ਦੇਣ ਦੇ ਨਾਲ ਪੰਜਾਬ ਅੰਦਰ ਖਰਾਬ ਹੋ ਚੁੱਕੀ ਅਮਨ ਸ਼ਾਂਤੀ ਦੀ ਸਥਿਤੀ ਨੂੰ ਵੀ ਮੁੜ ਬਹਾਲ ਕਰਵਾਇਆ ਹੈ। ਜਿਸ ਕਾਰਨ ਅੱਜ ਪੰਜਾਬ ਦੇ ਲੋਕ ਸੁੱਖ ਦਾ ਸਾਹ ਲੈਣ ਲੱਗੇ ਹਨ। ਇਸ ਮੋਕੇ ਨਰਿੰਦਰ ਭੁਲੇਰੀਆ ਸਾਬਕਾ ਜਿਲਾ ਪ੍ਰਧਾਨ, ਕਰਮਜੀਤ ਸਿੰਘ ਖਾਲਸਾ, ਕਮਲ ਕਾਂਤ ਪ੍ਰਧਾਨ ਪੈਂਥਰਜ ਕਲੱਬ, ਸੰਜੀਵ ਢੀਗਰਾ ਪ੍ਰਧਾਨ, ਰਾਕੇਸ ਬਾਹੀਆ ਪ੍ਰਧਾਨ, ਸੁਰੇਸ਼ ਬਾਹੀਆ ਪ੍ਰਧਾਨ, ਮਹੇਸ਼ ਕੁਮਾਰ ਰਿੰਕਾਂ ਜਨਰਲ ਸਕੱਤਰ, ਮੁਕੇਸ਼ ਗੋਇਲ ਭੱਠੇ ਵਾਲੇ, ਗੁਰਮੇਲ ਸਿੰਘ ਭੈਣੀ ਚੂਹੜ, ਰਾਮ ਨਾਥ ਜਿੰਦਲ, ਤਿੱਤਰ ਮਾਨ, ਬੂਟਾ ਸਿੰਘ, ਸੁਨੀਲ ਕੁਮਾਰ ਬਿੱਟਾ ਸਾਬਕਾ ਪ੍ਰਧਾਨ, ਸੁਰਿੰਦਰ ਸਿੰਘ ਮਹਿਰਾਜ, ਇੰਦਰਜੀਤ ਢਿਲੋ ਚੇਅਰਮੈਨ, ਮਹੇਸ਼ ਕੁਮਾਰ ਰਿੰਕਾਂ ਜਨਰਲ ਸਕੱਤਰ, ਸੁਰੇਸ਼ ਬਾਹੀਆ ਸਾਬਕਾ ਪ੍ਰਧਾਨ, ਰਮੇਸ਼ ਮੱਕੜ ਪ੍ਰਧਾਨ, ਭੋਲਾ ਸ਼ਰਮਾਂ ਪ੍ਰਧਾਨ, ਧਰਮ ਸਿੰਘ ਭਾਗਲਾ, ਤੇਜ ਰਾਮ ਸ਼ਰਮਾਂ ਫੂਲ, ਟੋਨੀ ਬਰਾੜ, ਹਰਦੇਵ ਜਟਾਣਾ, ਬਲਵੰਤ ਸਿੰਘ ਫੂਲ, ਹਰਦੇਵ ਜਟਾਣਾ, ਗੁਰਤੇਜ ਸਿੱਧੂ, ਜੱਗੀ ਸ਼ਰਮਾਂ ਸਣੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜਰ ਸਨ।

Comments are closed.

COMING SOON .....


Scroll To Top
11