Friday , 20 April 2018
Breaking News
You are here: Home » NATIONAL NEWS » ਕੇਂਦਰ ਨੇ ਸੁਪਰੀਮ ਕੋਰਟ ਤੋਂ ਐਸ.ਸੀ/ਐਸ.ਟੀ ਐਕਟ ’ਤੇ ਆਦੇਸ਼ ਵਾਪਸ ਲੈਣ ਦੀ ਕੀਤੀ ਮੰਗ

ਕੇਂਦਰ ਨੇ ਸੁਪਰੀਮ ਕੋਰਟ ਤੋਂ ਐਸ.ਸੀ/ਐਸ.ਟੀ ਐਕਟ ’ਤੇ ਆਦੇਸ਼ ਵਾਪਸ ਲੈਣ ਦੀ ਕੀਤੀ ਮੰਗ

ਨਵੀਂ ਦਿੱਲੀ, 12 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਕੇਂਦਰ ਸਰਕਾਰ ਨੇ ਐਸ.ਸੀ/ਐਸ.ਟੀ. ਐਕਟ ਮਾਮਲੇ ’ਚ ਸੁਪਰੀਮ ਕੋਰਟ ’ਚ ਜਵਾਬ ਦਾਖਲ ਕੀਤਾ ਹੈ।ਕੇਂਦਰ ਸਰਕਾਰ ਨੇ ਐਕਟ ‘ਤੇ ਸੁਪਰੀਮ ਕੋਰਟ ਨੂੰ ਆਪਣਾ ਆਦੇਸ਼ ਵਾਪਸ ਲੈਣ ਦੀ ਮੰਗ ਕੀਤੀ।ਕੇਂਦਰ ਨੇ ਕਿਹਾ ਕਿ ਐਸ.ਸੀ/ਐਸ.ਟੀ. ਐਕਟ ‘ਤੇ ਆਦੇਸ਼ ਨੇ ਦੇਸ਼ ਦੇ ਭਾਈਚਾਰੇ ਨੂੰ ਨੁਕਸਾਨ ਪਹੁੰਚਾਇਆ ਹੈ।ਇਹ ਕਾਨੂੰਨ ਦੇ ਉਲਟ ਹੈ ਤੇ ਇਸ ਨਾਲ ਕਾਨੂੰਨ ਦਾ ਘਾਣ ਹੋਇਆ ਹੈ।

Comments are closed.

COMING SOON .....
Scroll To Top
11