Wednesday , 24 October 2018
Breaking News
You are here: Home » NATIONAL NEWS » ਕੁਪਵਾੜਾ ’ਚ 6 ਅਤਵਾਦੀ ਢੇਰ

ਕੁਪਵਾੜਾ ’ਚ 6 ਅਤਵਾਦੀ ਢੇਰ

ਸ਼੍ਰੀਨਗਰ, 10 ਜੂਨ (ਪੀ.ਟੀ.)- ਜੰਮੂ ਕਸ਼ਮੀਰ ’ਚ ਸੁਰਖਿਆ ਫੋਰਸ ਲਗਾਤਾਰ ਅੱਤਵਾਦੀਆਂ ਦੇ ਨਾਪਾਕ ਇਰਾਦਿਆਂ ਨੂੰ ਅਸਫ਼ਲ ਕਰ ਰਹੀ ਹੀ। ਕੁਪਵਾੜਾ ਜ਼ਿਲੇ ’ਚ ਅਜਿਹੀ ਹੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਸੁਰਖਿਆ ਫੋਰਸ ਨੇ 6 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਹ ਘਟਨਾ ਉਤਰੀ ਕਸ਼ਮੀਰ ਦੇ ਕੁਪਵਾੜਾ ’ਚ ਕੈਰਨ ਸੈਂਟਰ ਵਿਖੇ ਵਾਪਰੀ।

Comments are closed.

COMING SOON .....


Scroll To Top
11