Wednesday , 19 December 2018
Breaking News
You are here: Home » TOP STORIES » ਕਾਬੁਲ ’ਚ ਧਮਾਕਾ, 10 ਮੌਤਾਂ-ਦਰਜ਼ਨ ਭਰ ਜ਼ਖ਼ਮੀ

ਕਾਬੁਲ ’ਚ ਧਮਾਕਾ, 10 ਮੌਤਾਂ-ਦਰਜ਼ਨ ਭਰ ਜ਼ਖ਼ਮੀ

ਨਵੀਂ ਦਿੱਲੀ, 29 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਕਾਬੁਲ ’ਚ ਬ੍ਰਿਟੇਨ ਦੀ ਇਕ ਨਿਜੀ ਸੁਰਖਿਆ ਸੰਸਥਾ ਦੇ ਕੰਪਲੈਕਸ ’ਚ ਤਾਲਿਬਾਨ ਵੱਲੋਂ ਕੀਤੇ ਹਮਲੇ ’ਚ 10 ਲੋਕ ਮਾਰੇ ਗਏ। ਜਦੋਂ ਕਿ 19 ਦੇ ਕਰੀਬ ਜ਼ਖ਼ਮੀ ਹੋਣ ਦੀ ਖ਼ਬਰ ਹੈ। ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਗੰਭੀਰ ਹੈ ਇਸ ਲਈ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਹ ਧਮਾਕਾ ਉਸ ਕੰਪਲੈਕਸ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜਿਥੇ ਬ੍ਰਿਟਿਸ਼ ਨਿਜੀ ਸੁਰਖਿਆ ਕੰਪਨੀ ਦਾ ਦਫ਼ਤਰ ਹੈ। ਹਮਲੇ ਦੀ ਜ਼ਿੰਮੇਵਾਰੀ ਅਤਵਾਦੀ ਸੰਗਠਨ ਤਾਲਿਬਾਨ ਵਲੋਂ ਲਈ ਗਈ ਹੈ।

Comments are closed.

COMING SOON .....


Scroll To Top
11