Tuesday , 23 April 2019
Breaking News
You are here: Home » NATIONAL NEWS » ਕਾਂਗਰਸ ਅਤੇ ਜੇ. ਡੀ. ਐ¤ਸ. ਦੀ ਅਪੀਲ ’ਤੇ ਰਾਤ ਨੂੰ ਖੁੱਲ੍ਹੇ ਸੁਪਰੀਮ ਕੋਰਟ ਦੇ ਦਰਵਾਜ਼ੇ

ਕਾਂਗਰਸ ਅਤੇ ਜੇ. ਡੀ. ਐ¤ਸ. ਦੀ ਅਪੀਲ ’ਤੇ ਰਾਤ ਨੂੰ ਖੁੱਲ੍ਹੇ ਸੁਪਰੀਮ ਕੋਰਟ ਦੇ ਦਰਵਾਜ਼ੇ

ਨਵੀਂ ਦਿੱਯਲੀ, 17 ਮਈ (ਪੀ.ਟੀ.)- ਕਰਨਾਟਕ ਵਿਧਾਨਸਭਾ ‘ਚ ਚੋਣਵੀ ਜੰਗ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਹੈ। ਰਾਜਪਾਲ ਦੇ ਫੈਸਲੇ ਦਾ ਵਿਰੋਧ ਕਰਦੇ ਹੋਏ ਕ¤ਲ ਰਾਤ ਕਾਂਗਰਸ ਅਤੇ ਜੇ. ਡੀ. ਐ¤ਸ. ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਭਾਜਪਾ ਨੂੰ ਸਰਕਾਰ ਬਣਾਉਣ ਤੋਂ ਰੋਕਣ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਇਸ ਦੇ ਲਈ ਚੀਫ ਜਸਟਿਸ ਦੀਪਕ ਮਿਸ਼ਰਾ ਨੇ 3 ਜ¤ਜ ਜਸਟਿਸ ਏ. ਕੇ. ਸੀਕਰੀ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਬੋਬਡੇ ਦੀ ਬੈਂਚ ਦਾ ਗਠਨ ਕਰ ਕੇ ਸੁਣਵਾਈ ਕਰਨ ਦਾ ਹੁਕਮ ਦਿ¤ਤਾ।ਕਾਂਗਰਸ ਅਤੇ ਜੇ. ਡੀ. ਐ¤ਸ. ਦੀ ਅਪੀਲ ‘ਤੇ ਕੋਰਟ ਨੇ ਦੇਰ ਰਾਤ 1.45 ਮਿੰਟ ‘ਤੇ ਸੁਣਵਾਈ ਸ਼ੁਰੂ ਕੀਤੀ। ਕੋਰਟ ‘ਚ ਕਾਂਗਰਸ ਅਤੇ ਜੇ. ਡੀ. ਐ¤ਸ. ਵਲੋਂ ਅਭਿਸ਼ੇਕ ਮਨੁ ਸਿੰਘਵੀ ਅਤੇ ਦੂਜੇ ਪਾਸੇ ਭਾਜਪਾ ਦਾ ਪ¤ਖ ਰ¤ਖਣ ਲਈ ਸਾਬਕਾ ਅਰਟਾਨੀ ਜਨਰਲ ਮੁਕੁਲ ਰੋਹਤਗੀ ਮੌਜੂਦ ਸਨ। ਭਾਰਤੀ ਨਿਆਇਕ ਇਤਿਹਾਸ ‘ਚ ਅਜਿਹਾ ਦੂਜੀ ਵਾਰ ਹੋਇਆ ਹੈ ਜਦੋਂ ਕਿਸੇ ਮਾਮਲੇ ਦੀ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਅ¤ਧੀ ਰਾਤ ਨੂੰ ਖੋਲਿਆ ਗਿਆ।

Comments are closed.

COMING SOON .....


Scroll To Top
11