Saturday , 18 August 2018
Breaking News
You are here: Home » NATIONAL NEWS » ਕਰਨਾਟਕ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖਤਮ-ਵੋਟਾਂ ਭਲਕੇ

ਕਰਨਾਟਕ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖਤਮ-ਵੋਟਾਂ ਭਲਕੇ

ਬੈਂਗਲੁਰੂ, 10 ਮਈ (ਪੰਜਾਬ ਟਾਇਮਜ਼ ਬਿਊਰੋ)- ਅਜ ਕਰਨਾਟਕ ‘ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖਤਮ ਹੋ ਗਿਆ ਹੈ । 5 ਵਜਦਿਆਂ ਹੀ ਸਿਆਸੀ ਦਲਾਂ ਨੇ ਪ੍ਰਚਾਰ ਨੂੰ ਸਮਾਪਤ ਕਰ ਦਿਤਾ । ਸੂਬੇ ‘ਚ 224 ਵਿਧਾਨ ਸਭਾ ਸੀਟਾਂ ਲਈ ਵੋਟਿੰਗ 12 ਮਈ ਨੂੰ ਹੋਵੇਗੀ ਜਦਕਿ ਚੋਣਾਂ ਦਾ ਨਤੀਜਾ 15 ਮਈ ਨੂੰ ਆਵੇਗਾ। ਇਸ ਦੌਰਾਨ ਬੈਂਗਲੁਰੂ ’ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਮੁਖੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਵਾਰ ਚੋਣਾਂ ਚ ਭਾਜਪਾ 130 ਤੋਂ ਵਧ ਸੀਟਾਂ ਜਿਤੇਗੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਿਧਰਮਈਆ ਸਰਕਾਰ ਨੇ ਪੰਜ ਸਾਲ ਰਾਜ ਕੀਤਾ ਹੈ।

Comments are closed.

COMING SOON .....
Scroll To Top
11