Thursday , 23 May 2019
Breaking News
You are here: Home » NATIONAL NEWS » ਕਰਤਾਰਪੁਰ ਲਾਂਘੇ ’ਤੇ ਗਲਬਾਤ ਦਾ ਮਤਲਬ ਪਾਕਿਸਤਾਨ ਨਾਲ ਦੁਵਲੀ ਗੱਲਬਾਤ ਨਹੀਂ : ਵਿਦੇਸ਼ ਮੰਤਰਾਲਾ

ਕਰਤਾਰਪੁਰ ਲਾਂਘੇ ’ਤੇ ਗਲਬਾਤ ਦਾ ਮਤਲਬ ਪਾਕਿਸਤਾਨ ਨਾਲ ਦੁਵਲੀ ਗੱਲਬਾਤ ਨਹੀਂ : ਵਿਦੇਸ਼ ਮੰਤਰਾਲਾ

ਨਵੀਂ ਦਿਲੀ- ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੀਪਕ ਮਿਤਲ ਦਾ ਕਹਿਣਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ‘ਤੇ ਪਾਕਿਸਤਾਨ ਨਾਲ ਗਲਬਾਤ ਦਾ ਮਤਲਬ ਪਾਕਿਸਤਾਨ ਨਾਲ ਦੁਵਲੀ ਗਲਬਾਤ ਸ਼ੁਰੂ ਕਰਨਾ ਨਹੀਂ ਹੈ। ਭਾਰਤ ਦੀ ਸਥਿਤੀ ਸਪਸ਼ਟ ਹੈ, ਇਹ ਮੀਟਿੰਗ ਇਸ ਲਈ ਹੋਈ ਹੈ ਤਾਂ ਕਿ ਸ਼ਰਧਾਲੂਆਂ ਆਸਾਨੀ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।

Comments are closed.

COMING SOON .....


Scroll To Top
11