Monday , 17 December 2018
Breaking News
You are here: Home » BUSINESS NEWS » ਐਂਟੀ ਕੁਰੱਪਸ਼ਨ ਬਿਊਰੋ ਵੱਲੋਂ ਨਿਯੁਕਤੀਆਂ ਦਾ ਸਿਲਸਿਲਾ ਜਾਰੀ

ਐਂਟੀ ਕੁਰੱਪਸ਼ਨ ਬਿਊਰੋ ਵੱਲੋਂ ਨਿਯੁਕਤੀਆਂ ਦਾ ਸਿਲਸਿਲਾ ਜਾਰੀ

ਜਲਾਲਾਬਾਦ, 16 ਨਵੰਬਰ (ਰਾਜੂ ਖੇੜਾ) ਐੈਂਟੀ ਕੁਰੱਪਸ਼ਨ ਬਿਊਰੋ ਦੀ ਮੀਟਿੰਗ ਅਰਾਈਆਂ ਵਾਲਾ ਰੋਡ ਸਥਿੱਤ ਦਫਤਰ ’ਚ ਸੰਪੰਨ ਹੋਈ। ਜਿੱਥੇ ਜਥੇਬੰਦੀ ਦੇ ਸੂਬਾ ਉਪ ਚੇਅਰਮੈਨ ਅਸ਼ੋਕ ਕੰਬੋਜ, ਉਪ ਪ੍ਰਧਾਨ ਰਾਜੂ ਖੇੜਾ ਵੱਲੋਂ ਕਾਰਜਕਾਰਣੀ ਵਿੱਚ ਵਿਸਥਾਰ ਕਰਦੇ ਹੋਏ ਰਮੇਸ਼ ਵਿੱਜ ਨੂੰ ਬਲਾਕ ਉਪ ਪ੍ਰਧਾਨ, ਅਮਨ ਵਧਵਾ ਅਤੇ ਓਮ ਪ੍ਰਕਾਸ਼ ਨੂੰ ਜਥੇਬੰਦੀ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਬਲਾਕ ਦੇਹਾਤੀ ਪ੍ਰਧਾਨ ਡਾ. ਤਨਵੀਰ ਮਲਿਕ, ਜਿਲਾ ਸ਼ਹਿਰੀ ਪ੍ਰਧਾਨ ਵਿੱਕੀ ਬਜਾਜ, ਬਿੱਟੂ ਕਾਠਪਾਲ, ਪ੍ਰਿੰਸ ਖੇੜਾ, ਬੱਬਲੂ ਮਦਾਨ, ਭੱਲਾ ਗਾਬਾ, ਰਿੰਕੂ ਕੁਮਾਰ, ਲਾਡੀ ਕੁਮਾਰ, ਬਲਵਿੰਦਰ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਨਵਨਿਯੁਕਤ ਅਹੁੱਦੇਦਾਰਾਂ ਨੇ ਦੱਸਿਆ ਕਿ ਜਥੇਬੰਦੀ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।

Comments are closed.

COMING SOON .....


Scroll To Top
11