Monday , 17 December 2018
Breaking News
You are here: Home » NATIONAL NEWS » ਇਸਰੋ ਨੇ ਸਫ਼ਲਤਾਪੂਰਵਕ ਭੇਜਿਆ ਜੀ.ਸੈਟ-29

ਇਸਰੋ ਨੇ ਸਫ਼ਲਤਾਪੂਰਵਕ ਭੇਜਿਆ ਜੀ.ਸੈਟ-29

ਚੇਨਈ, 14 ਨਵੰਬਰ (ਪੀ.ਟੀ.)- ਇਸਰੋ ਸਪੇਸ ’ਚ ਲਗਾਤਾਰ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ। ਇਸੇ ਕੜੀ ਤਹਿਤ ਇਸਰੋ ਨੇ ਅੱਜ ਤਾਮਿਲਨਾਡੂ ਦੇ ਸ੍ਰੀਹਰੀਕੋਟਾ ਤੋਂ ਸੰਚਾਰ ਉਪਗ੍ਰਹਿ ਜੀ.ਐਸ.ਟੀ-29 ਨੂੰ ਸ਼ਾਮ 5:08 ਵਜੇ ਲਾਂਚ ਕੀਤਾ ਹੈ। ਸਪੇਸ ਵਿੱਚ ਭਾਰਤ ਲਈ ਇਹ ਇੱਕ ਹੋਰ ਵੱਡੀ ਸਫ਼ਲਤਾ ਹੈ। 3423 ਕਿੱਲੋਗ੍ਰਾਮ ਵਜ਼ਨ ਵਾਲਾ ਉਪਗ੍ਰਹਿ ਜੀ.ਐਸ.ਐਲ.ਵੀ-ਐਮ-ਕੇ.3-ਡੀ.2 ਦੀ ਮਦਦ ਨਾਲ ਸਤੀਸ਼ ਧਵਨ ਸਪੇਸ ਕੇਂਦਰ ਤੋਂ ਲਾਂਚ ਕੀਤਾ ਗਿਆ। ਇਸਰੋ ਮੁਤਾਬਿਕ ਲਾਂਚ ਹੋਣ ਤੋਂ ਬਾਅਦ ਇਹ ਧਰਤੀ ਤੋਂ ਕਰੀਬ 36 ਹਜ਼ਾਰ ਕਿਲੋਮੀਟਰ ਦੂਰ ਜਿਓਸਟੇਸ਼ਨਰੀ ਆਰਬਿਟ ’ਚ ਸਥਾਪਿਤ ਹੋਵੇਗਾ।

Comments are closed.

COMING SOON .....


Scroll To Top
11