Sunday , 19 November 2017
Breaking News
You are here: Home » INTERNATIONAL NEWS » ਇਰਾਕ-ਇਰਾਨ ਸੀਮਾ ‘ਤੇ ਭੂਚਾਲ, 300 ਮੌਤਾਂ, 800 ਜਖ਼ਮੀ

ਇਰਾਕ-ਇਰਾਨ ਸੀਮਾ ‘ਤੇ ਭੂਚਾਲ, 300 ਮੌਤਾਂ, 800 ਜਖ਼ਮੀ

ਬਗਦਾਦ, 13 ਨਵੰਬਰ (ਪੀ.ਟੀ.)- ਇਰਾਨ-ਇਰਾਕ ਸੀਮਾ ‘ਤੇ ਆਏ ਭੂਚਾਲ ਵਿਚ ਘਟ ਤੋਂ ਘਟ 300 ਲੋਕਾਂ ਦੀ ਮੌਤ ਹੋ ਗਈ ਅਤੇ 800 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਅਮਰੀਕੀ ਭੂ-ਵਿਗਿਆਨਿਕ ਸਰਵੇਖਣ ਦੇ ਮੁਤਾਬਕ, 7.3 ਤੀਵਰਤਾ ਵਾਲੇ ਇਸ ਭੂਚਾਲ ਦਾ ਕੇਂਦਰ ਇਰਾਕੀ ਸ਼ਹਿਰ ਹਲਬਜਾ ਤੋਂ 31 ਕਿਲੋਮੀਟਰ ਦੂਰ ਸੀ।ਮੀਡੀਆ ਦੀ ਰਿਪੋਰਟ ਦੇ ਮੁਤਾਬਕ, ਸਥਾਨਿਕ ਸਮੇਂ ਅਨੁਸਾਰ ਰਾਤ 9:20 ਵਜੇ ਭੂਚਾਲ ਦੇ ਝਟਕੇ ਆਏ।

Comments are closed.

COMING SOON .....
Scroll To Top
11