Friday , 24 November 2017
Breaking News
You are here: Home » PUNJAB NEWS » ਆਲ ਇੰਡੀਆ ਕਾਰ ਅਸੋਸੀਇਸ਼ੇਨ ਵੱਲੋਂ ਸੰਦੀਪ ਜਿੰਦਲ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਥਾਪਿਆ

ਆਲ ਇੰਡੀਆ ਕਾਰ ਅਸੋਸੀਇਸ਼ੇਨ ਵੱਲੋਂ ਸੰਦੀਪ ਜਿੰਦਲ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਥਾਪਿਆ

ਸਮਾਣਾ, 12 ਸੰਤਬਰ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਅੱਜ ਸਮਾਣਾ ਸ਼ਹਿਰ ਵਿਖੇ ਪਹਿਲਾਂ ਤੋ ਕਾਰ ਅਸੋਸੀਇਸ਼ੇਨ ਸਮਾਣਾ ਦੀ ਪ੍ਰਧਾਨਗੀ ਤੋ ਸੰਦੀਪ ਜਿੰਦਲ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ ਲਗਾਇਆ ਗਿਆ ਇਹ ਅਹੁਦਾ ਆਲ ਇੰਡੀਆ ਕਾਰ ਅਸੋਸੀਇਸ਼ੇਨ ਦੇ ਪ੍ਰਧਾਨ ਜੇ. ਐਸ. ਨਿਓਲ ਅਤੇ ਪੰਜਾਬ ਦੇ ਪ੍ਰਧਾਨ ਯਸ਼ ਸ਼ਰਮਾ ਨੇ ਨਿਯੁਕਤੀ ਪੱਤਰ ਤੇ ਸਨਮਾਨਿਤ ਚਿੰਨ ਦੇ ਕੇ ਸਮੁਚੀ ਕਾਰ ਅਸੋਸੀਇਸ਼ੇਨ ਨੇ ਵਧਾਈਆ ਦਿੱਤੀਆਂ ਇਸ ਮੌਕੇ ਕਾਰ ਅਸੋਸੀਇਸ਼ੇਨ ਦੇ ਪ੍ਰਧਾਨ ਤੋ ਜ਼ਿਲ੍ਹਾ ਵਾਈਸ ਪ੍ਰਧਾਨ ਸੰਦੀਪ ਜਿੰਦਲ , ਦੀਪਨ ਟਿਡਸਾ, ਯਾਦ ਸਿੰਘ, ਬਲੀ ਸਿੰਘ, ਹਰਦੀਪ ਚੀਮਾ, ਲਾਡੀ ਵਿਰਕ, ਹਰਮੇਸ਼ ਕੁਲਾਰਾ, ਨਰਿੰਦਰ ਪਾਲ, ਗੁਰਮੇਲ ਸਿੰਘ, ਰਮੀ ਸ਼ਰਮਾ, ਪਿੰਕਾ ਸ਼ਰਮਾ ਸੁਰਿੰਦਰ ਗਿੱਲ ਸਮੁੱਚੇ ਕਾਰ ਡੀਲਰ ਹਾਜ਼ਰ ਸਨ

Comments are closed.

COMING SOON .....
Scroll To Top
11