Sunday , 17 December 2017
Breaking News
You are here: Home » NATIONAL NEWS » ਆਯੁਧਿਆ ਵਿਵਾਦ ਬਾਰੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਨਵੇਂ ਸਾਲ ’ਚ 8 ਫਰਵਰੀ ਤੋਂ

ਆਯੁਧਿਆ ਵਿਵਾਦ ਬਾਰੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਨਵੇਂ ਸਾਲ ’ਚ 8 ਫਰਵਰੀ ਤੋਂ

ਅਯੋਧਿਆ, 5 ਦਸੰਬਰ- ਦੇਸ਼ ਦੀ ਸਰਵਜਨਿਕ ਦਿਸ਼ਾ ਬਦਲ ਦੇਣ ਵਾਲੇ ਮੰਦਰ-ਮਸਜਿਦ ਮੁੱਦੇ ਦੀ ਮੰਗਲਵਾਰ ਨੂੰ ਸੁਪਰੀਮ ਕੋਰਟ ’ਚ ਸੁਣਵਾਈ ਸ਼ੁਰੂ ਹੋਈ।ਇਸ ਸੁਣਵਾਈ ਨਾਲ ਅਯੋਧਿਆ ਵਾਸੀਆਂ ਨੂੰ ਮੁਕ¤ਦਮਿਆਂ ਦਾ ਫੈਸਲਾ ਜਲਦੀ ਆਉਣ ਦੇ ਭਰੋਸੇ ਨਾਲ ਹੀ ਉਮੀਦ ਬੰਨ੍ਹੀ ਸੀ ਪਰ ਸੁਪਰੀਮ ਕੋਰਟ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ’ਚ ਮਾਲਿਕਾਨਾ ਹੱਕ ਦੇ ਵਿਵਾਦ ’ਚ ਦਾਇਰ ਦੀਵਾਨੀ ਅਪੀਲਾਂ ’ਤੇ ਹੁਣ ਅਗਲੇ ਸਾਲ 8 ਫਰਵਰੀ ਨੂੰ ਸੁਣਵਾਈ ਕਰੇਗਾ।ਕੋਰਟ ‘ਚ ਇਨ੍ਹਾਂ ਅਪੀਲ ‘ਚ ਐਡਵੋਕੇਟਸ ਆਨ ਰਿਕਾਰਡ ਨੂੰ ਨਿਰਦੇਸ਼ ਦਿੱਤਾ ਕਿ ਉਹ ਇ¤ਕਠੇ ਬੈਠ ਕੇ ਇਹ ਪੱਕਾ ਕਰਨ ਕਿ ਸਾਰੇ ਦਸਤਾਵੇਜ਼ ਦਾਖ਼ਲ ਹੋਣ ਅਤੇ ਉਨ੍ਹਾਂ ’ਤੇ ਸੰਖਿਆ ਵੀ ਲਿਖੀ ਹੋਵੇ।ਅਯੋਧਿਆ ਤੋਂ ਦਿ¤ਲੀ ਪੁ¤ਜੇ ਰਾਮਲਲਾ ਵਿਰਾਜਮਾਨ ਵੱਲੋਂ ਪੱਖਕਾਰ ਮਹੰਤ ਧਰਮਦਾਸ ਨੇ ਦਾਅਵਾ ਕੀਤਾ ਕਿ ਸਾਰੇ ਸਬੂਤ, ਰਿਪੋਰਟ ਅਤੇ ਭਾਵਨਾਵਾਂ ਮੰਦਰ ਦੇ ਪੱਖ ’ਚ ਹਨ।ਹਾਈਕੋਰਟ ਦੇ ਫੈਸਲੇ ’ਚ ਜ਼ਮੀਨ ਦਾ ਬੰਟਵਾਰਾ ਕੀਤਾ ਗਿਆ ਹੈ ਜੋ ਉਚਿਤ ਨਿਆਂ ਨਹੀਂ ਹੈ।ਇਸ ਮਾਮਲੇ ’ਚ ਕੋਰਟ ਦੇਖੇਗਾ ਕਿ ਡਾਕਊਮੈਂਟਸ ਦਾ ਟ੍ਰਾਂਸਲੇਸ਼ਨ ਪੂਰਾ ਹੋਇਆ ਹੈ ਜਾਂ ਨਹੀਂ।ਟ੍ਰਾਂਸਲੇਸ਼ਨ ਨਾ ਹੋਣ ’ਤੇ ਪੇਚ ਫਸ ਸਕਦਾ ਹੈ ਪਰ ਅਦਾਲਤ ਕਹਿ ਚੁ¤ਕੀ ਹੈ ਹੁਣ ਸੁਣਵਾਈ ਨਹੀਂ ਟਲੇਗੀ।

Comments are closed.

COMING SOON .....
Scroll To Top
11