Wednesday , 24 October 2018
Breaking News
You are here: Home » INTERNATIONAL NEWS » ਆਬੂਧਾਬੀ ’ਚ ਮੋਦੀ ਨੇ ਰੱਖੀ ਪਹਿਲੇ ਹਿੰਦੂ ਮੰਦਰ ਦੀ ਨੀਂਹ

ਆਬੂਧਾਬੀ ’ਚ ਮੋਦੀ ਨੇ ਰੱਖੀ ਪਹਿਲੇ ਹਿੰਦੂ ਮੰਦਰ ਦੀ ਨੀਂਹ

ਆਬੂ ਧਾਬੀ/ਨਵੀਂ ਦਿੱਲੀ- ਯੂ.ਏ.ਈ. ’ਚ ਰਹਿੰਦੇ 26 ਲ¤ਖ ਭਾਰਤੀਆਂ ਦੇ ਨਾਲ-ਨਾਲ ਪੂਰੇ ਵਿਸ਼ਵ ‘ਚ ਰਹਿੰਦੇ ਭਾਰਤੀ ਲੋਕਾਂ ਲਈ ਮਾਣ ਵਾਲੀ ਗ¤ਲ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਰਾਜਧਾਨੀ ਆਬੂਧਾਬੀ ’ਚ ਪਹਿਲੀ ਵਾਰ ਵਿਸ਼ਾਲ ਹਿੰਦੂ ਮੰਦਰ ਦੀ ਸਥਾਪਨਾ ਕੀਤੀ ਗਈ।ਸ੍ਰੀ ਮੋਦੀ ਨੇ ਐਤਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਦੁਬਈ ਓਪੇਰਾ ਹਾਊਸ ਤੋਂ ਇਸ ਮੰਦਰ ਦਾ ਰਸਮੀ ਤੌਰ ’ਤੇ ਨੀਂਹ ਪ¤ਥਰ ਰ¤ਖਿਆ। ਅਗਸਤ 2015 ਦੇ ਬਾਅਦ ਸੰਯੁਕਤ ਅਰਬ ਅਮੀਰਾਤ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਦੂਜੀ ਯਾਤਰਾ ਹੈ। ਯੂ. ਏ. ਈ. ਦੀ ਰਾਜਧਾਨੀ ਆਬੂਧਾਬੀ ‘ਚ ਇਸ ਪਹਿਲੇ ਹਿੰਦੂ ਮੰਦਰ ਲਈ ਉ¤ਥੇ ਦੇ ਸ਼ਹਿਜਾਦੇ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹੀਆਨ ਨੇ ਜਗ੍ਹਾ ਅਲਾਟ ਕੀਤੀ ਹੈ।ਇਹ ਮੰਦਰ 55,000 ਵਰਗ ਮੀਟਰ ’ਚ ਬਣਾਇਆ ਜਾਵੇਗਾ।ਮੰਦਰ ਦੀ ਉਸਾਰੀ 2020 ਤਕ ਮੁਕੰਮਲ ਕੀਤੀ ਜਾਵੇਗੀ।

Comments are closed.

COMING SOON .....


Scroll To Top
11