Friday , 16 November 2018
Breaking News
You are here: Home » INTERNATIONAL NEWS » ਅਫ਼ਗ਼ਾਨਿਸਤਾਨ ਹਵਾਈ ਅੱਡੇ ’ਚ ਬੰਬ ਧਮਾਕਾ-10 ਲੋਕਾਂ ਦੀ ਮੌਤ

ਅਫ਼ਗ਼ਾਨਿਸਤਾਨ ਹਵਾਈ ਅੱਡੇ ’ਚ ਬੰਬ ਧਮਾਕਾ-10 ਲੋਕਾਂ ਦੀ ਮੌਤ

ਕਾਬੁਲ, 22 ਜੁਲਾਈ (ਪੀ.ਟੀ.)- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅ¤ਡੇ ਦੇ ਸਰਕਲ ’ਚ ਇਕ ਆਤਮਘਾਤੀ ਬੰਮ ਧਮਾਕੇ ’ਚ ਘੱਟੋ-ਘੱਟ 10 ਲੋਕ ਮਾਰੇ ਗਏ ਹਨ। ਇਸ ਆਤਮਘਾਤੀ ਬੰਬ ਧਮਾਕੇ ’ਚ ਸੈਂਕੜੇ ਲੋਕ ਜ਼ਖਮੀ ਹੋਏ ਹਨ। ਇਹ ਆਤਮਘਾਤੀ ਹਮਲਾ ਅਫਗਾਨਿਸਤਾਨ ਦੇ ਸਾਬਕਾ ਉ¤ਪ ਰਾਸ਼ਟਰਪਤੀ ਅਬਦੁਲ ਰਸ਼ੀਦ ਦੋਸਤੁਮ ਦੀ ਇੱਕ ਸਾਲ ਬਾਅਦ ਹੋਈ ਦੇਸ਼ ਵਾਪਸੀ ਕਰਕੇ ਕੀਤਾ ਗਿਆ।

Comments are closed.

COMING SOON .....


Scroll To Top
11