Friday , 23 August 2019
Breaking News
You are here: Home » INTERNATIONAL NEWS » ਅਫ਼ਗ਼ਾਨਿਸਤਾਨ ’ਚ ਗਵਰਨਰ ਦੇ ਕਾਫ਼ਲੇ ’ਤੇ ਹਮਲਾ-ਅਠ ਦੀ ਮੌਤ

ਅਫ਼ਗ਼ਾਨਿਸਤਾਨ ’ਚ ਗਵਰਨਰ ਦੇ ਕਾਫ਼ਲੇ ’ਤੇ ਹਮਲਾ-ਅਠ ਦੀ ਮੌਤ

ਕਾਬੁਲ, 20 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਅਫ਼ਗ਼ਾਨਿਸਤਾਨ ਦੇ ਮਧ ਲੋਗਾਰ ਪ੍ਰਾਂਤ ’ਚ ਗਵਰਨਰ ਅਤੇ ਸੀਨੀਅਰ ਅਧਿਕਾਰੀਆਂ ਨੂੰ ਲੈ ਕੇ ਜਾ ਰਹੇ ਵਾਹਨਾਂ ’ਤੇ ਤਾਲਿਬਾਨੀ ਅਤਵਾਦੀਆਂ ਵਲੋਂ ਹਮਲਾ ਕੀਤਾ ਗਿਆ। ਇਸ ਹਮਲੇ ’ਚ ਘਟੋ-ਘਟ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 10 ਹੋਰ ਜ਼ਖ਼ਮੀ ਹੋਏ ਹਨ। ਜ਼ਖ਼ਮੀ ਹੋਏ ਲੋਕਾਂ ਨੂੰ ਨਜ਼ਦੀਕੀ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ।

Comments are closed.

COMING SOON .....


Scroll To Top
11