Tuesday , 23 October 2018
Breaking News
You are here: Home » ENTERTAINMENT » ਅਰਬਾਜ਼ ਖਾਨ ਨੇ ਸਟੇਬਾਜ਼ੀ ਦੀ ਗਲ ਕਬੂਲੀ

ਅਰਬਾਜ਼ ਖਾਨ ਨੇ ਸਟੇਬਾਜ਼ੀ ਦੀ ਗਲ ਕਬੂਲੀ

ਮੁੰਬਈ, ਜੂਨ, 2 (ਪੀ.ਟੀ.)- ਆਈ.ਪੀ.ਐਲ. ਦੇ ਨਾਲ ਜੁੜੇ ਸਟੇਬਾਜ਼ੀ ਦੇ ਮਾਮਲੇ ‘ਚ ਨਾਮ ਆਉਣ ਤੋਂ ਬਾਅਦ ਸਲਮਾਨ ਖਾਨ ਦੇ ਭਰਾ ਅਤੇ ਬਾਲੀਵੁਡ ਅਭਿਨੇਤਾ ਅਰਬਾਜ਼ ਖਾਨ ਨੇ ਪੁਛਗਿਛ ਦੌਰਾਨ ਦਸਿਆ ਕਿ ਉਹ ਪਿਛਲੇ 6 ਸਾਲਾਂ ਤੋਂ ਆਈ.ਪੀ.ਐਲ. ’ਚ ਸਟੇਬਾਜ਼ੀ ਕਰ ਰਹੇ ਹਨ। ਇਸ ਦੇ ਨਾਲ ਹੀ ਅਰਬਾਜ਼ ਖਾਨ ਨੇ ਦਸਿਆ ਕਿ ਪਿਛਲੇ ਸਾਲ ਆਈ.ਪੀ.ਐਲ. ‘ਚ ਸਟੇਬਾਜ਼ੀ ਦੌਰਾਨ ਉਨ੍ਹਾਂ ਨੇ 2 ਕਰੋੜ 75 ਲਖ ਹਾਰੇ ਸਨ।

Comments are closed.

COMING SOON .....


Scroll To Top
11