Monday , 17 February 2020
Breaking News
You are here: Home » NATIONAL NEWS » ਅਯੋਧਿਆ ਮਾਮਲੇ ‘ਚ ਨਵੀਂ ਡੈੱਡਲਾਈਨ 17 ਅਕਤੂਬਰ

ਅਯੋਧਿਆ ਮਾਮਲੇ ‘ਚ ਨਵੀਂ ਡੈੱਡਲਾਈਨ 17 ਅਕਤੂਬਰ

ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-।ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਮ ਜਨਮਭੂਮੀ ਮਾਮਲੇ ਨੂੰ ਖ਼ਤਮ ਕਰਨ ਦੀ ਡੈੱਡਲਾਈਨ ‘ਚ ਬਦਲਾਅਕੀਤਾ ਹੈ। ਅਦਾਲਤ ਦੇ ਨਵੇਂ ਆਦੇਸ਼ਾਂ ਮੁਤਾਬਿਕ ਤਿੰਨਾਂ ਧਿਰਾਂ ਨੂੰ ਆਪਣੀਆਂ ਦਲੀਲਾਂ 17 ਅਕਤੂਬਰ ਤੱਕਪੂਰੀ ਕਰਨੀ ਹੋਵੇਗੀ। ਦੱਸ ਦੇਈਏ ਕਿ ਪਹਿਲਾਂ 18 ਅਕਤੂਬਰ ਦੀ ਤਰੀਕ ਨਿਸ਼ਚਿਤ ਕੀਤੀ ਗਈ ਸੀ। ਸੁਪਰੀਮਕੋਰਟ ‘ਚ ਰਾਮ ਜਨਮਭੂਮੀ ਮਾਮਲੇ ਵਿੱਚ ਸ਼ੁੱਕਰਵਾਰ ਨੂੰ 37ਵੇਂ ਦਿਨ ਦੀ ਸੁਣਵਾਈ ਕੀਤੀ ਗਈ। ਇਸ ਤੋਂ ਪਹਿਲਾਂ ਵੀਰਵਾਰ ਹਿੰਦੂ ਧਿਰ ਨੇ ਆਪਣੀਆਂ ਦਲੀਲਾਂ ਪੂਰਆਂ ਕਰ ਲਈਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਏਐੱਸਆਈ ਦੀ ਖੁਦਾਈ ‘ਚ ਅਜਿਹੇ ਕਈ ਸਬੂਤ ਮਿਲੇ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਇੱਥੇ ਪਹਿਲਾਂ ਮੰਦਰ ਸੀ। ਇਸ ਗੱਲ ਦਾ ਦਾਅਵਾ ਹਿੰਦੂ ਧਿਰ ਦੇ ਵਕੀਲ ਨੇ ਸੁਪਰੀਮ ਕੋਰਟ ‘ਚ ਕੀਤਾ।

Comments are closed.

COMING SOON .....


Scroll To Top
11