Monday , 16 July 2018
Breaking News
You are here: Home » NATIONAL NEWS » ਅਯੁਧਿਆ ਮਾਮਲੇ ਦੀ ਅਗਲੀ ਸੁਣਵਾਈ 13 ਤਰੀਕ ਨੂੰ

ਅਯੁਧਿਆ ਮਾਮਲੇ ਦੀ ਅਗਲੀ ਸੁਣਵਾਈ 13 ਤਰੀਕ ਨੂੰ

ਨਵੀਂ ਦਿਲੀ- ਅਯੁਧਿਆ ਰਾਮ ਜਨਮ ਭੂਮੀ ਮਾਮਲੇ ਦੀ ਅਗਲੀ ਸੁਣਵਾਈ ਲਈ ਸੁਪਰੀਮ ਕੋਰਟ ਨੇ 13 ਜੁਲਾਈ ਦੀ ਤਰੀਕ ਤੈਅ ਕੀਤੀ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਤਾ ਵਾਲੀ 3 ਮੈਂਬਰੀ ਬੈਂਚ ਦੇ ਸਾਹਮਣੇ ਮੁਸਲਿਮ ਪਖ ਵਲੋਂ ਦਲੀਲ ਪੇਸ਼ ਕਰਦੇ ਹੋਏ ਬੁਲਾਰੇ ਰਾਜੀਵ ਧਵਨ ਨੇ ਕਿਹਾ ਮਸਜਿਦਾਂ ਨੂੰ ਮਨੋਰੰਜਨ ਲਈ ਨਹੀਂ ਬਣਾਇਆ ਜਾਂਦਾ।ਸੈਕੜੇਂ ਲੋਕ ਮਸਜਿਦ ’ਚ ਨਮਾਜ਼ ਪੜ੍ਹਨ ਆਉਂਦੇ ਹਨ।ਇਸ ਤੋਂ ਪਹਿਲੇ 17 ਮਈ ਨੂੰ ਸੁਣਵਾਈ ਦੌਰਾਨ ਹਿੰਦੂ ਸੰਗਠਨਾਂ ਨੇ ਦਲੀਲ ਦਿਤੀ ਸੀ ਕਿ ਬਾਬਰੀ ਮਸਜਿਦ ਲਈ ਕੋਈ ਵਿਸ਼ੇਸ਼ ਸਥਾਨ ਅਤੇ ਜਗ੍ਹਾ ਦਾ ਕੋਈ ਮਹਤਵ ਨਹੀਂ ਹੈ।’

Comments are closed.

COMING SOON .....
Scroll To Top
11