Thursday , 13 December 2018
Breaking News
You are here: Home » INTERNATIONAL NEWS » ਅਮਰੀਕਾ ’ਚ ਸਿੱਖ ’ਤੇ ਜਾਨਲੇਵਾ ਹਮਲਾ, ਪੱਗ ਨੇ ਬਚਾਈ ਜਾਨ

ਅਮਰੀਕਾ ’ਚ ਸਿੱਖ ’ਤੇ ਜਾਨਲੇਵਾ ਹਮਲਾ, ਪੱਗ ਨੇ ਬਚਾਈ ਜਾਨ

ਕੈਲੀਫੋਰਨੀਆ, 6 ਅਗਸਤ (ਪੀ.ਟੀ.)- ਅਮਰੀਕਾ ’ਚ ਇਕ 50 ਸਾਲਾ ਸਿਖ ਵਿਅਕਤੀ ’ਤੇ ਨਸਲੀ ਹਮਲਾ ਹੋਇਆ ਹੈ।ਕੀਜ਼ ਐਂਡ ਫੁਟ ਰੋਡ ਦੇ ਇੰਟਰਸੈਕਸ਼ਨ ਤੇ ਇਹ ਘਟਨਾ ਵਾਪਰੀ।ਪਿਕ-ਅਪ ਟਰੱਕ ’ਤੇ ਕਾਲੀ ਸਪਰੇਅ ਨਾਲ ਨਸਲੀ ਟਿਪਣੀਆਂ ਸਾਹਮਣੇ ਆਈਆਂ। ਐਂਟੀ ਡੀਫੇਮੇਸ਼ਨ ਲੀਗ ਅਨੁਸਾਰ ਟਰੱਕ ’ਤੇ ਕਰੌਸ ਦਾ ਨਿਸ਼ਾਨ ਬਣਾ ਕੇ ਉਸਦੇ ਨਾਲ ‘ਗੋ ਬੈਕ ਟੂ ਯੂਅਰ ਕੰਟਰੀ’ ਲਿਖਿਆ ਹੋਇਆ ਸੀ। ਹਮਲਾਵਰਾਂ ਨੇ ਬਜ਼ੁਰਗ ਨੂੰ ਕਿਹਾ ਕਿ ਇਹ ਤੁਹਾਡਾ ਦੇਸ਼ ਨਹੀਂ, ਆਪਣੇ ਦੇਸ਼ ਵਾਪਸ ਜਾਓ। ਜਿਸਤੋਂ ਬਾਅਦ ਉਨ੍ਹਾਂ ਵਲੋਂ ਸਿਖ ਦੇ ਟਰਕ ’ਤੇ ਸਪਰੇਆ ਨਾਲ ਨਸਲੀ ਟਿਪਣੀਆਂ ਲਿਖੀਆਂ।ਜ਼ਖਮੀ ਸਿਖ ਨੂੰ ਐਂਬੂਲੈਂਸ ਬੁਲਾ ਕੇ ਮੁਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ ਲਿਜਾਇਆ ਗਿਆ।

Comments are closed.

COMING SOON .....


Scroll To Top
11