Saturday , 17 November 2018
Breaking News
You are here: Home » INTERNATIONAL NEWS » ਅਮਰੀਕਾ ‘ਚ ਗਰਮੀ ਦਾ ਕਹਿਰ

ਅਮਰੀਕਾ ‘ਚ ਗਰਮੀ ਦਾ ਕਹਿਰ

ਨਿਊਯਾਰਕ, 20 ਜੁਲਾਈ (ਪੀ. ਟੀ.)-ਅਮਰੀਕਾ ਵਿਚ ਪੈ ਰਹੀ ਗਰਮੀ ਕਾਰਨ ਲੋਕਾਂ ਦਾ ਘਰ ਤੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ‘ਤੇ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬੱਚਿਆਂ ਤੇ ਬਜ਼ੁਰਗ ਲੋਕਾਂ ਨੂੰ ਜਿੱਥੇ ਏ.ਸੀ ਕਮਰਿਆਂ ਵਿਚ ਰਹਿਣ ਤੇ ਵੱਧ ਤੋਂ ਵੱਧ ਪਾਣੀ ਪੀਣ ਲਈ ਕਿਹਾ ਗਿਆ ਹੈ, ਉਥੇ ਨਿਊਯਾਰਕ ਵਾਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਅਲਕੋਹਲ ਜਾਂ ਸੋਡੇ ਦੀ ਥਾਂ ਪਾਣੀ ਦੀ ਜ਼ਿਆਦਾ ਵਰਤੋਂ ਕਰਨ ਤੇ ਧੁੱਪ ਵਿਚ ਨਿਕਲਣ ਸਮੇਂ ਆਪਣੇ ਸਰੀਰ ਨੂੰ ਢਕ ਕੇ ਰੱਖਣ।

Comments are closed.

COMING SOON .....


Scroll To Top
11