Saturday , 21 April 2018
Breaking News
You are here: Home » NATIONAL NEWS » ਅਮਰਨਾਥ ਯਾਤਰਾ ਦੇ ਹਮਲੇ ਦੇ ਵਿਰੋਧ ਚ ਸਮਾਣਾ ਰਿਹਾ ਬੰਦ

ਅਮਰਨਾਥ ਯਾਤਰਾ ਦੇ ਹਮਲੇ ਦੇ ਵਿਰੋਧ ਚ ਸਮਾਣਾ ਰਿਹਾ ਬੰਦ

ਵੱਖ-ਵੱਖ ਹਿੰਦੂ ਸੰਗਠਨਾ ਨੇ ਪਕਿਸਤਾਨ ਦਾ ਝੰਡਾ ਫੂਕ ਕੇ ਕੀਤੀ ਨਾਰੇਬਾਜ਼ੀ

image ਸਮਾਣਾ, 14 ਜੁਲਾਈ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਜੰਮੂ – ਕਸ਼ਮੀਰ ਚਿ ਅੱਤਵਾਦੀਆਂ ਵੱਲੋਂ ਸ਼੍ਰੀ ਅਮਰਨਾਥ ਯਾਤਰੀਆ ਨਾਲ ਭਰੀ ਬੱਸ ਤੇ ਕੀਤੇ ਗਏ ਹਮਲੇ ਦੇ ਵਿਰੋਧ ਵਿਚ ਦੇਸ਼ ਭਰ ਚ ਗੁੱਸੇ ਦੀ ਲਹਿਰ ਹੈ ਸਮਾਣਾ ਵਿਚ ਅਲੱਗ -ਅਲੱਗ ਹਿੰਦੂ ਸੰਗਠਨਾਂ ਨੇ ਅੱਤਵਾਦੀਆ ਦੀ ਇਸ ਕਾਇਰਾਨਾ ਹਰਕਤ ਦੀ ਸਖਤ ਨਿੰਦਾ ਕੀਤੀ ਅਤੇ ਸ਼ਹਿਰ ਸਮਾਣਾ ਵਿਖੇ ਵੱਖ ਵੱਖ ਹਿੰਦੂ ਸੰਗਠਨਾ ਨੇ ਸ਼ਾਤ ਮਾਈ ਢੰਗ ਨਾਲ ਦੁਕਾਨਦਾਰਾਂ ਨੂੰ ਆਪੋ ਆਪਣੀਆ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਅਤੇ ਪੂਰੇ ਸ਼ਹਿਰ ਵਿਚ ਪਕਿਸਤਾਨ ਖਿਲਾਫ ਜੌਰਦਾਰ ਨਾਰੇਬਾਜ਼ੀ ਕੀਤੀ ਅਤੇ ਰੋਸ ਮਾਰਚ ਕੰਢਿਆਂ ਅਤੇ ਵੱਖ ਵੱਖ ਬੁਲਾਰਿਆ ਨੇ ਪਕਿਸਤਾਨ ਖਿਲਾਫ ਜੌਰਦਾਰ ਨਾਰੇਬਾਜ਼ੀ ਕੀਤੀ ਇਸ ਮੌਕੇ ਪ੍ਰਵੀਨ ਸ਼ਰਮਾ, ਅਸ਼ਵਨੀ ਅਰੋੜਾ, ਵਿਕਾਸ ਜਿੰਦਲ, ਦਿਪੂ ਬਾਲੀ, ਪ੍ਰਿਸ ਵਧਵਾ, ਸੋਨੂੰ ਵਧਵਾ , ਸ਼ੰਕਰ ਜਿੰਦਲ, ਮੰਗਤ ਰਾਮ ਗਾਜੇਵਾਸ, ਜਸਵਿੰਦਰ ਲੱਖਾ, ਲਕਸ਼ਮੀ ਕਾਤ ਭਰਦਵਾਜ, ਵਿੰਪਨ ਗਰਗ, ਵਿਕੀ ਸਿੰਗਲਾ, ਬਿਟੂ ਗੋਇਲ, ਵਿਕੀ ਵਿਸ਼ਨਪੁਰਾ, ਉਮਰ ਖਾਨ, ਹੀਰਾ ਜੈਨ ਤੋ ਇਲਾਵਾ ਭਾਰੀ ਗਿਣਤੀ ਵੱਖ ਵੱਖ ਸੰਗਠਨਾ ਦੇ ਪਤਵਤੇ ਹਾਜ਼ਰ ਸਨ।

Comments are closed.

COMING SOON .....
Scroll To Top
11