Wednesday , 16 January 2019
Breaking News
You are here: Home » INTERNATIONAL NEWS » ਅਫਗਾਨਿਸਤਾਨ ’ਚ 6 ਭਾਰਤੀ ਇੰਜੀਨੀਅਰ ਤਾਲਿਬਾਨਾਂ ਵੱਲੋਂ ਅਗਵਾ

ਅਫਗਾਨਿਸਤਾਨ ’ਚ 6 ਭਾਰਤੀ ਇੰਜੀਨੀਅਰ ਤਾਲਿਬਾਨਾਂ ਵੱਲੋਂ ਅਗਵਾ

ਕਾਬੁਲ- ਅਫਗਾਨਿਸਤਾਨ ਵਿਚ ਐਤਵਾਰ ਨੂੰ ਕੁਝ ਅਣਪਛਾਤੇ ਬੰਦੂਕਧਾਰੀਆਂ ਨੇ 7 ਭਾਰਤੀ ਇਾਂਜੀਨੀਅਰਾਂ ਨੂੰ ਇਸ ਵੇਲੇ ਅਗਵਾ ਕਰ ਲਿਆ ਜਦੋਂ ਉਹ ਇੱਕ ਮਿੰਨੀ ਬੱਸ ਰਾਹੀਂ ਸਰਕਾਰ ਵੱਲੋਂ ਚਲਾਏ ਜਾ ਰਹੇ ਪਾਵਰ ਸਟੇਸ਼ਨ ਤੱਕ ਸਫਰ ਕਰ ਰਹੇ ਸਨ। 7 ਭਾਰਤੀ ਇੰਜੀਨੀਅਰ ਅਤੇ ਇੱਕ ਅਫਗਾਨ ਨਾਗਰਿਕ ਨਾਰਥ ਬਗਲਾਨ ਸੂਬੇ ਦੇ ਇੱਕ ਪਾਵਰ ਪਲਾਂਟ ਲਈ ਕੰਮ ਕਰਦੇ ਸਨ। ਸ਼ੱਕ ਕੀਤਾ ਜਾਂਦਾ ਹੈ ਕਿ ਅਣਪਛਾਤੇ ਬੰਦੂਕਧਾਰੀ ਤਾਲਿਬਾਨਾਂ ਨਾਲ ਸਬੰਧਿਤ ਸਨ। ਅਫਗਾਨਿਸਤਾਨ ਵਿੱਚ ਭਾਰਤੀ ਸਫਾਰਥਖਾਨੇ ਨੇ ਹੀ ਅਗਵਾ ਦੀ ਪੁਸ਼ਟੀ ਕੀਤੀ ਹੈ। ਅਫਗਾਨ ਪੁਲਿਸ ਅਗਵਾ ਭਾਰਤੀਆਂ ਨੂੰ ਛੁਡਾਉਣ ਲਈ ਕੋਸ਼ਿਸ਼ ਕਰ ਰਹੀ ਹੈ। ਅਫਗਾਨਿਸਤਾਨ ਵਿੱਚ ਇਸ ਸਮੇਂ 150 ਭਾਰਤੀ ਇੰਜੀਨੀਅਰ ਅਤੇ ਤਕਨੀਕੀ ਅਮਲਾ ਕੰਮ ਕਰ ਰਿਹਾ ਹੈ। ਹਾਲੇ ਤੱਕ ਇਸ ਘਟਨਾ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ।

Comments are closed.

COMING SOON .....


Scroll To Top
11