Thursday , 27 June 2019
Breaking News
You are here: Home » INTERNATIONAL NEWS » ਅਕਾਲ ਚੈਨਲ ਨੇ ਸਾਜਨਪ੍ਰੀਤ ਨੂੰ ਦਿੱਤੀ ਨਵੀਂ ਜ਼ਿੰਦਗੀ

ਅਕਾਲ ਚੈਨਲ ਨੇ ਸਾਜਨਪ੍ਰੀਤ ਨੂੰ ਦਿੱਤੀ ਨਵੀਂ ਜ਼ਿੰਦਗੀ

ਲੰਡਨ, 23 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਅਕਾਲ ਚੈਨਲ ਨੇ ਇਕ ਵਾਰ ਫੇਰ ਜੋ ਕਿਹਾ ਸੀ ਉਹ ਪੂਰਾ ਕਰ ਦਿਖਾਇਆ ਸਾਧ ਸੰਗਤ ਦੇ ਸਹਿਯੋਗ ਨਾਲ ਅਕਾਲ ਚੈਨਲ ਵਲੋਂ ਸਾਜਨਪ੍ਰੀਤ ਸਿੰਘ ਨੂੰ ਨਵੀਂ ਜ਼ਿੰਦਗੀ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਸਨੂੰ ਪੂਰਾ ਕਰਦੇ ਹੋਏ ਹੁਣ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਸਾਜਨਪ੍ਰੀਤ ਦੀਆਂ ਦੋਵੇਂ ਆਰਟੀਫਿਸ਼ਲ ਲਤਾਂ ਲਗਾਉਣ ਦਾ ਸਫਲ ਆਪਰੇਸ਼ਨ ਹੋ ਚੁਕਾ ਹੈ, ਤਕਰੀਬਨ ਸਾਲ ਪਹਿਲਾਂ ਸਾਜਨਪ੍ਰੀਤ ਦੀਆਂ ਸੜਕ ਹਾਦਸੇ ਵਿਚ ਦੋਵੇ ਲਤਾਂ ਕਟੀਆਂ ਗਈਆਂ ਸੀ, ਅਜਿਹੇ ਵਿਚ ਅਕਾਲ ਚੈਨਲ ਅਗੇ ਆਇਆ ਤੇ ਸਾਧ ਸੰਗਤ ਦੇ ਸਹਿਯੋਗ ਨਾਲ ਸਾਜਨਪ੍ਰੀਤ ਦੀਆਂ ਆਰਟੀਫਿਸ਼ਲ ਲਤਾਂ ਦਾ ਸਫਲ ਆਪਰੇਸ਼ਨ ਕਰਵਾਇਆ।ਇਸ ਕਾਰਜ ਲਈ ਅਕਾਲ ਚੈਨਲ ਨੂੰ ਦਿਤੇ ਸਹਿਯੋਗ ਲਈ ਸਾਧ ਸੰਗਤ ਦਾ ਧੰਨਵਾਦ ਕਰਦੇ ਹਾਂ ਜੀ। ਤੁਸੀਂ ਅਕਾਲ ਚੈਨਲ ਨਾਲ ਇਹਨਾਂ ਨੰਬਰਾਂ ਤੇ ਰਾਬਤਾ ਕਰ ਸਕਦੇ ਹੋ +91 7410 131313, +44 121 551 1001

Comments are closed.

COMING SOON .....


Scroll To Top
11